✕
  • ਹੋਮ

ਪਹਾੜਾਂ 'ਚ ਬਰਫ਼ਬਾਰੀ ਦਾ ਕਹਿਰ, ਸੜਕਾਂ 'ਤੇ ਫਸੇ ਸੈਲਾਨੀ

ਏਬੀਪੀ ਸਾਂਝਾ   |  28 Jan 2019 01:54 PM (IST)
1

2

3

ਵੇਖੋ ਹੋਰ ਤਸਵੀਰਾਂ।

4

ਸੜਕਾਂ ’ਤੇ ਗੱਡੀਆਂ ਦੀਆਂ ਲੰਮੀਆਂ ਕਤਾਰਾਂ ਨਜ਼ਰ ਆ ਰਹੀਆਂ ਹਨ।

5

ਕਰੀਬ 2 ਘੰਟੇ ਤੋਂ ਜੇਸੀਬੀ ਫਸੀ ਹੋਣ ਕਰਕੇ ਲੰਮਾ ਜਾਮ ਲੱਗ ਗਿਆ ਹੈ। ਵੱਡੀ ਗਿਣਤੀ ਸੈਲਾਨੀ ਸੜਕਾਂ ’ਤੇ ਫਸੇ ਹੋਏ ਹਨ।

6

ਇੱਥੋਂ ਤਕ ਕਿ ਚੰਬਾ ਦੇ ਸਲੂਣੀ ਵਿੱਚ ਬਰਫ਼ਬਾਰੀ ਦੇ ਚੱਲਦਿਆਂ ਰਾਹ ਸਾਫ਼ ਕਰ ਰਹੀ ਜੇਸੀਬੀ ਮਸ਼ੀਨ ਵੀ ਫਸ ਗਈ।

7

ਚੰਬਾ: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬਰਫ਼ਬਾਰੀ ਜਾਰੀ ਹੈ।

8

ਇੱਕ ਪਾਸੇ ਤਾਂ ਸੈਲਾਨੀ ਬਰਫ਼ਬਾਰੀ ਦਾ ਖ਼ੂਬ ਆਨੰਦ ਮਾਣ ਰਹੇ ਹਨ ਪਰ ਦੂਜੇ ਪਾਸੇ ਸਥਾਨਕ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

9

ਚੰਬਾ ਦੇ ਕਈ ਇਲਾਕਿਆਂ ਦਾ ਸੰਪਰਕ ਦੇਸ਼ ਦੇ ਬਾਕੀ ਹਿੱਸਿਆਂ ਵਾਲੋਂ ਕੱਟ ਗਿਆ ਹੈ।

  • ਹੋਮ
  • ਭਾਰਤ
  • ਪਹਾੜਾਂ 'ਚ ਬਰਫ਼ਬਾਰੀ ਦਾ ਕਹਿਰ, ਸੜਕਾਂ 'ਤੇ ਫਸੇ ਸੈਲਾਨੀ
About us | Advertisement| Privacy policy
© Copyright@2025.ABP Network Private Limited. All rights reserved.