✕
  • ਹੋਮ

ਸ਼ਿਮਲਾ ’ਚ ਮੁੜ ਪਈ ਬਰਫ਼, ਪੰਜਾਬ ਦਾ ਲੁੜਕਿਆ ਪਾਰਾ

ਏਬੀਪੀ ਸਾਂਝਾ   |  27 Jan 2019 06:13 PM (IST)
1

2

3

4

5

6

7

8

9

10

11

ਵੋਖੋ ਹੋਰ ਤਸਵੀਰਾਂ।

12

31 ਜਨਵਰੀ ਦੇ ਬਾਅਦ ਸੂਬੇ ਵਿੱਚ ਮੌਸਮ ਸਾਫ ਰਹਿਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।

13

ਇਸ ਵਜ੍ਹਾ ਕਰਕੇ ਸੂਬੇ ਵਿੱਚ ਇੱਕ ਵਾਰ ਫਿਰ ਤੋਂ ਹਲਕੀ ਬਰਫ਼ਬਾਰੀ ਤੇ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

14

ਦਰਅਸਲ ਸੂਬੇ ਵਿੱਚ 29 ਜਨਵਰੀ ਤੋਂ ਪੱਛਮੀ ਗੜਬੜੀ ਇੱਕ ਵਾਰ ਫਿਰ ਸਰਗਰਮ ਹੋਣ ਵਾਲੀ ਹੈ।

15

ਉਨ੍ਹਾਂ ਕਿਹਾ ਕਿ ਅਗਲੇ ਦੋ-ਤਿੰਨ ਦਿਨਾਂ ਤਕ ਠੰਢ ਇਸੇ ਤਰ੍ਹਾਂ ਜਾਰੀ ਰਹੇਗੀ।

16

ਵਿਗਿਆਨ ਕੇਂਦਰ ਸ਼ਿਮਲਾ ਦੇ ਨਿਰਦੇਸ਼ਕ ਮਨਮੋਹਨ ਸਿੰਘ ਨੇ ਦੱਸਿਆ ਕਿ ਬੀਤੇ ਦਿਨਾਂ ਵਿੱਚ ਹੋਈ ਬਰਫ਼ਬਾਰੀ ਦੇ ਬਾਅਦ ਸੂਬੇ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਆਈ ਹੈ ਜਿਸ ਕਰਕੇ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਪ੍ਰਕੋਪ ਸਹਿਣਾ ਪੈ ਰਿਹਾ ਹੈ।

17

ਇਸ ਦੇ ਨਾਲ ਹੀ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਵੀ ਠੰਢ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ।

18

ਮੌਸਮ ਵਿਭਾਗ ਮੁਤਾਬਕ ਸੂਬਾ ਵਾਸੀਆਂ ਨੂੰ ਫਿਲਹਾਲ ਅਗਲੇ ਦੋ-ਤਿੰਨ ਦਿਨਾਂ ਤਕ ਇਸ ਠੰਢ ਤੋਂ ਨਿਜਾਤ ਨਹੀਂ ਮਿਲੇਗੀ।

19

ਸ਼ਿਮਲਾ ਵਿੱਚ ਬੀਤੀ ਰਾਤ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਰਹੀ। ਇੱਥੇ ਰਾਤ ਦਾ ਤਾਪਮਾਨ ਮਨਫੀ 0.2 ਡਿਗਰੀ ਰਿਕਾਰਡ ਕੀਤਾ ਗਿਆ।

20

ਸੈਲਾਨੀ ਤਾਂ ਬਰਫ਼ਬਾਰੀ ਦਾ ਖ਼ੂਬ ਆਨੰਦ ਲੈ ਰਹੇ ਹਨ, ਪਰ ਸਥਾਨਕ ਲੋਕਾਂ ਲਈ ਇਹ ਬਰਫ਼ ਆਫ਼ਤ ਬਣ ਕੇ ਵਰ੍ਹ ਰਹੀ ਹੈ।

21

ਅਜੇ ਪਿਛਲੀ ਬਰਫ਼ਬਾਰੀ ਦਾ ਅਸਰ ਘਟਿਆ ਨਹੀਂ ਕਿ ਤਾਜ਼ਾ ਬਰਫ਼ਬਾਰੀ ਨੇ ਦੁਬਾਰਾ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ।

22

ਸ਼ਿਮਲਾ ਵਿੱਚ ਬਰਫ਼ਬਾਰੀ ਦਾ ਦੌਰ ਮੁੜ ਤੋਂ ਸ਼ੁਰੂ ਹੋ ਗਿਆ ਹੈ।

  • ਹੋਮ
  • ਭਾਰਤ
  • ਸ਼ਿਮਲਾ ’ਚ ਮੁੜ ਪਈ ਬਰਫ਼, ਪੰਜਾਬ ਦਾ ਲੁੜਕਿਆ ਪਾਰਾ
About us | Advertisement| Privacy policy
© Copyright@2025.ABP Network Private Limited. All rights reserved.