✕
  • ਹੋਮ

ਤਿੰਨ ਸਾਲਾ ਬੱਚੀ ਨੇ ਹਜ਼ਾਰਾਂ ਤੀਰ ਨਿਸ਼ਾਨੇ 'ਤੇ ਮਾਰੇ, ਰਿਕਾਰਡ ਦਰਜ

ਏਬੀਪੀ ਸਾਂਝਾ   |  18 Aug 2018 07:29 PM (IST)
1

ਕੋਚ ਨੇ ਕਿਹਾ ਕਿ ਮੈਂ ਉਸ ਸਮੇਂ ਜਾਣ ਗਿਆ ਸੀ ਕਿ ਇਸ ਦੇ ਅੰਦਰ ਵਿਲੱਖਣ ਪ੍ਰਤਿਭਾ ਹੈ।

2

ਕੋਚ ਸਿਹਾਨ ਹੁਸੈਨੀ ਨੇ ਸੰਜਨਾ ਦੀ ਕਾਮਯਾਬੀ ਤੇ ਕਿਹਾ ਕਿ ਜਦੋਂ ਉਸਦੇ ਮਾਤਾ-ਪਿਤਾ ਉਸ ਨੂੰ ਮੇਰੇ ਕੋਲ ਲਿਆਏ ਸਨ ਤਾਂ ਮੈਂ ਮਹਿਸੂਸ ਕਰ ਲਿਆ ਸੀ ਕਿ ਇਸਦੇ ਅੰਦਰ ਜਜ਼ਬਾ ਹੈ।

3

ਸੰਜਨਾ ਨੇ ਸਾਢੇ ਤਿੰਨ ਘੰਟਿਆਂ 'ਚ 1,111 ਤੀਰਾਂ ਜ਼ਰੀਏ ਸਹੀ ਜਗ੍ਹਾ ਨਿਸ਼ਾਨੇ ਲਾ ਕੇ ਆਪਣਾ ਨਾਂਅ ਗਿੰਨੀਜ਼ ਵਰਲਡ ਰਿਕਾਰਡ 'ਚ ਦਰਜ ਕਰਵਾ ਲਿਆ ਹੈ।

4

ਤਾਮਿਲਨਾਡੂ ਦੇ ਚੇਨੱਈ ਸ਼ਹਿਰ ਦੀ ਰਹਿਣ ਵਾਲੀ 3 ਸਾਲਾ ਸੰਜਨਾ ਨੇ ਅਜਿਹਾ ਮੁਕਾਮ ਹਾਸਿਲ ਕੀਤਾ ਹੈ ਜਿਸਨੂੰ ਪਾਉਣ ਲਈ ਲੋਕ ਸੋਚਦੇ ਰਹਿ ਜਾਂਦੇ ਹਨ।

  • ਹੋਮ
  • ਅਜ਼ਬ ਗਜ਼ਬ
  • ਤਿੰਨ ਸਾਲਾ ਬੱਚੀ ਨੇ ਹਜ਼ਾਰਾਂ ਤੀਰ ਨਿਸ਼ਾਨੇ 'ਤੇ ਮਾਰੇ, ਰਿਕਾਰਡ ਦਰਜ
About us | Advertisement| Privacy policy
© Copyright@2026.ABP Network Private Limited. All rights reserved.