ਮੌਤ ਨੂੰ ਕੀਤਾ ਮਖੌਲ ਤਾਂ ਉੱਡ ਗਏ ਸਭ ਦੇ ਹੋਸ਼
ਏਬੀਪੀ ਸਾਂਝਾ | 20 Nov 2015 12:52 PM (IST)
1
ਜੀ ਹਾਂ! ਹਾਲ ਹੀ ਵਿੱਚ ਇਹ ਦਿਲ ਦਹਿਲਾ ਦੇਣ ਵਾਲਾ ਵਾਕਿਆ ਯੂਕਰੇਨ ਵਿੱਚ ਵੇਖਣ ਨੂੰ ਮਿਲਿਆ ਜਿੱਤੇ ਇੱਕ ਸ਼ਖਸ ਨੇ ਅਜਿਹਾ ਹੀ ਕਾਰਨਾਮਾ ਕਰਨ ਦੀ ਕੋਸ਼ਿਸ਼ ਕੀਤੀ।
2
ਇਸ ਦੀ ਵੀਡੀਓ ਵੀ ਖੂਬ ਵਾਈਰਲ ਹੋ ਰਿਹਾ ਹੈ।
3
ਇਸ ਸ਼ਖ਼ਸ ਨੇ ਸੁਰੱਖਿਆ ਦੀ ਕੋਈ ਤਿਆਰੀ ਵੀ ਨਹੀਂ ਕੀਤੀ ਸੀ।
4
ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਜਿਸ ਥਾਂ ਤੋਂ ਉਸ ਸ਼ਖ਼ਸ ਨੇ ਛਾਲ ਮਾਰੀ ਉਹ 80 ਫੁੱਟ ਹੇਠਾਂ ਬਰਫੀਲੇ ਪਾਣੀ ਵਿੱਚ ਪਹੁੰਚ ਗਿਆ।
5
ਤੁਹਾਨੂੰ ਦੱਸ ਦਈਏ ਕਿ ਰੇਲ ਗੱਡੀ ਤੇਜ਼ ਰਫਤਾਰ ਨਾਲ ਪਟੜੀ 'ਤੇ ਦੌੜ ਰਹੀ ਸੀ ਤੇ ਜਦੋਂ ਰੇਲ ਗੱਡੀ ਪੁਲ ਤੋਂ ਲੰਘ ਰਹੀ ਸੀ ਤਾਂ ਇਸ ਸ਼ਖ਼ਸ ਨੇ ਛਾਲ ਮਾਰ ਦਿੱਤੀ।
6
ਜ਼ਰਾ ਸੋਚੋ ਕਿ ਜੇਕਰ ਕੋਈ ਇਨਸਾਨ ਤੇਜ਼ ਰਫਤਾਰ ਰੇਲ ਗੱਡੀ ਤੋਂ 80 ਫੁੱਟ ਹੇਠਾਂ ਬਰਫੀਲੇ ਪਾਣੀ ਵਿੱਚ ਛਾਲ ਮਾਰ ਦੇਵੇ ਤਾਂ ਕੀ ਹੋਏਗਾ।