ਔਰਤ ਨੇ ਨੀਂਦ 'ਚ ਕੀਤਾ ਅਜਿਹਾ ਕਾਰਾ, 17 ਦਿਨ ਬਾਅਦ ਲੱਗਿਆ ਪਤਾ
ਫੇਰ ਹੈਲੀ ਦੇ ਗਲ ਤੋਂ ਇਨ੍ਹਾਂ ਦਵਾਈ ਦੇ ਪੱਤਿਆਂ ਨੂੰ ਸਰੱਖਿਅਤ ਕੱਢ ਲਿਆ ਗਿਆ। ਹੈਲੀ ਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਨੀਂਦ ‘ਚ ਉਹ ਕਦੋਂ ਪੈਕਡ ਖਾ ਗਈ ਸੀ।
ਸਕੈਨ ‘ਚ ਡਾਕਟਰ ਦੇਖ ਕੇ ਹੈਰਾਨ ਕਰ ਰਹੇ ਹਨ। ਹੈਲੀ ਦੇ ਗਲ ‘ਚ ਪੈਕਡ ਮੈਡੀਸਨ ਫਸੀ ਹੋਈ ਸੀ।
ਇਸ ਤੋਂ ਬਾਅਦ ਡਾਕਟਰਾਂ ਨੇ ਹੈਲੀ ਨੂੰ ਕੁਝ ਦਵਾਈਆ ਦਿੱਤੀਆਂ ਜਿਸ ਤੋਂ ਉਸ ਨੂੰ ਕੁਝ ਆਰਾਮ ਮਿਲ ਸਕੇ। ਜਦੋਂ ਦਰਦ ਘੱਟ ਨਹੀਂ ਹੋਇਆ ਤਾਂ ਹੈਲੀ ਦੀ ਚੈਸਟ ਦਾ ਐਕਸ-ਰੇਅ ਕੀਤਾ ਗਿਆ। ਕੁਝ ਪਤਾ ਨਹੀਂ ਚੱਲਣ ‘ਤੇ ਉਸ ਦੀ ਗਰਦਨ ਦਾ ਸਕੈਨ ਕੀਤਾ ਗਿਆ।
ਹੈਲੀ ਨੂੰ ਗਲ ‘ਚ ਕਾਫੀ ਜ਼ਿਆਦਾ ਦਰਦ ਹੋ ਰਿਹਾ ਸੀ। ਈਐਨਟੀ ਸਪੈਸ਼ਲਿਸਟ ਨੇ ਦੇਖਿਆ ਕੀ ਹੈਲੀ ਨੂੰ ਸਾਹ ਲੈਣ ‘ਚ ਕੋਈ ਦਿੱਕਤ ਨਹੀਂ ਹੋ ਰਹੀ ਤੇ ਉਹ ਆਸਾਨੀ ਨਾਲ ਲਿਕੂਅਡ ਦਾ ਸੇਵਨ ਕਰ ਰਹੀ ਹੈ। ਇੱਥੇ ਤਕ ਕਿ ਉਹ ਆਪਣੀ ਗਰਦਨ ਵੀ ਅਸਾਨੀ ਨਾਲ ਘੁੰਮਾ ਪਾ ਰਹੀ ਸੀ।
ਜਦੋਂ ਡਾਕਟਰਾਂ ਨੇ ਜਾਂਚ ਕੀਤੀ ਤਾਂ ਕੁਝ ਸਮਝ ਨਹੀਂ ਆਇਆ। 17 ਦਿਨ ਬਾਅਦ ਪਤਾ ਲੱਗਿਆ ਕਿ ਹੈਲੀ ਦੇ ਗਲ ‘ਚ ਪੈਕਡ ਦਵਾਈ ਫਸੀ ਹੋਈ ਹੈ।
40 ਸਾਲਾ ਹੈਲੀ (ਬਦਲਿਆ ਹੋਇਆ ਨਾਂ) ਅੱਧੀ ਰਾਤ ਨੂੰ ਦਵਾਈ ਦਾ ਪੱਤਾ ਨਿਗਲ ਗਈ। ਇਸ ਤੋਂ ਬਾਅਦ ਜਦੋਂ ਉਹ ਸਵੇਰੇ ਉੱਠੀ ਤਾਂ ਉਸ ਦਾ ਗਲ ਸੁੱਜ ਗਿਆ ਤੇ ਉਸ ਦੇ ਸ਼ਰੀਰ ‘ਚ ਸੈਂਸੇਸ਼ਨ ਹੋਈ।
ਇੱਕ ਔਰਤ ਨੀਂਦ ਵਿੱਚ ਦਵਾਈ ਖਾਣ ਦੀ ਥਾਂ ਪੂਰੀ ਸਟ੍ਰਿਪ ਹੀ ਨਿਗਲ ਗਈ ਜੋ ਉਸ ਦੇ ਗਲ ‘ਚ 17 ਦਿਨ ਤਕ ਫਸੀ ਰਹੀ।