ਜਦ ਸੜਕਾਂ 'ਤੇ ਨਿੱਕਲੇ ਯਮਰਾਜ
ਏਬੀਪੀ ਸਾਂਝਾ | 11 Jul 2018 06:04 PM (IST)
1
2
3
4
5
ਵੇਖੋ ਟ੍ਰੈਫ਼ਿਕ ਪੁਲਿਸ ਦੇ ਨਿਵੇਕਲੇ ਉਪਰਾਲੇ ਦੀਆਂ ਪੀਟੀਆਈ ਵੱਲੋਂ ਖਿੱਚੀਆਂ ਕੁਝ ਹੋਰ ਤਸਵੀਰਾਂ।
6
ਆਵਾਜਾਈ ਪੁਲਿਸ ਕਮਿਸ਼ਨਰ ਅਨੁਪਮ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਜੁਲਾਈ ਨੂੰ ਸੜਕ ਸੁਰੱਖਿਆ ਮਹੀਨੇ ਵਜੋਂ ਮਨਾ ਰਹੇ ਹਨ।
7
ਹਲਾਸੁਰੂ ਗੇਟ ਆਵਾਜਾਈ ਪੁਲਿਸ ਨੇ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕਤਾ ਫੈਲਾਉਣ ਲਈ 'ਯਮਰਾਜ' ਨੂੰ ਆਪਣਾ ਬ੍ਰੈਂਡ ਅੰਬੈਸਡਰ ਬਣਾ ਲਿਆ ਹੈ।
8
ਮੌਤ ਦੇ ਦੇਵਤਾ ਗਦਾਦਾਰੀ 'ਯਮਰਾਜ' ਦਾ ਰੂਪ ਧਾਰ ਕੇ ਪਰੰਪਰਿਕ ਸੁਨਹਿਰੀ ਕਾਲ਼ੀ ਪੋਸ਼ਾਕ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਬੈਂਗਲੁਰੂ ਟਾਊਨ ਹਾਲ ਦੇ ਨੇੜੇ ਮੋਟਰਸਾਈਕਲਾਂ ਨੂੰ ਰੋਕ ਕੇ ਚੇਤਾਵਨੀ ਦਿੰਦਿਆਂ ਵਿਖਾਈ ਦਿੱਤਾ ਕਿ ਜੇਕਰ ਉਨ੍ਹਾਂ ਆਵਾਜਾਈ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਹ ਉਨ੍ਹਾਂ ਦੇ ਘਰ ਆ ਜਾਣਗੇ।