OnePlus Clover

ਡਿਸਪਲੇਅ
6.52 inches
ਫਰੰਟ ਕੈਮਰਾ
16MP
ਚਿੱਪ ਸੈੱਟ
Snapdragon 460
ਰੀਅਰ ਕੈਮਰਾ
13MP
ਬੈਟਰੀ ਸਮਰੱਥਾ (mAh)
6000 mAh
ਰੈਮ
4GB
ਓਐਸ
Android 10
ਇੰਟਰਨਲ ਸਟੋਰੇਜ਼
64GB
ਵਨਪਲੱਸ ਨੇ ਸਾਲ 2020 ਵਿੱਚ ਫਲੈਗਸ਼ਿਪ ਤੋਂ ਇਲਾਵਾ ਮਿੱਡ ਰੇਂਜ਼ ਸੈਗਮੈਂਟ ਵਿੱਚ ਜਗ੍ਹਾ ਬਣਾਉਣ ਦਾ ਸੰਕੇਤ ਦਿੱਤਾ ਹੈ। ਵਨਪਲੱਸ ਨੋਰਡ ਸਮਾਰਟਫੋਨ ਨੂੰ ਹਾਲ ਹੀ ਵਿੱਚ ਮਿਡ ਰੇਂਜ ਦੇ ਸੈਗਮੈਂਟ ਵਿੱਚ ਲਾਂਚ ਕੀਤਾ ਗਿਆ ਹੈ। ਹੁਣ ਕੰਪਨੀ ਦੀ ਨਜ਼ਰ 15 ਹਜ਼ਾਰ ਰੁਪਏ ਤੋਂ ਘੱਟ ਦੇ ਸੈਗਮੈਂਟ 'ਤੇ ਹੈ। ਇਸ ਸੈਗਮੈਂਟ 'ਚ ਲਾਂਚ ਹੋਣ ਜਾ ਰਹੇ ਵਨਪਲੱਸ ਸਮਾਰਟਫੋਨ ਦਾ ਨਾਂ ਵਨਪਲੱਸ ਕਲੋਵਰ ਰੱਖਿਆ ਜਾਵੇਗਾ। ਵਨਪਲੱਸ ਕਲੋਵਰ ਦੀ ਲਾਂਚ ਤਰੀਕ ਅਜੇ ਸਾਹਮਣੇ ਨਹੀਂ ਆਈ ਪਰ ਸਮਾਰਟਫੋਨ ਦੀਆਂ ਲਗਪਗ ਸਾਰੀਆਂ ਵਿਸ਼ੇਸ਼ਤਾਵਾਂ ਲੀਕ ਹੋ ਕੇ ਸਾਹਮਣੇ ਆ ਗਈਆਂ ਹਨ। ਕੰਪਨੀ ਕਲੋਵਰ ਸਮਾਰਟਫੋਨ 'ਚ ਕੰਪਨੀ 6.52 ਇੰਚ ਦਾ ਐਚਡੀ ਪਲੱਸ ਡਿਸਪਲੇਅ ਦੇ ਸਕਦੀ ਹੈ। ਸਮਾਰਟਫੋਨ 'ਚ ਕੁਆਲਕਾਮ ਸਨੈਪਡ੍ਰੈਗਨ 460 ਚਿੱਪਸੈੱਟ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਵਨਪਲੱਸ ਕਲੋਵਰ ਨੂੰ 4 ਜੀਬੀ ਰੈਮ ਨਾਲ 64 ਜੀਬੀ ਸਟੋਰੇਜ ਮਿਲੇਗੀ। ਸਮਾਰਟਫੋਨ ਸਟੋਰੇਜ ਨੂੰ ਮਾਈਕ੍ਰੋ ਐਸਡੀ ਕਾਰਡ ਦੇ ਜ਼ਰੀਏ 256GB ਤੱਕ ਵੀ ਵਧਾਇਆ ਜਾ ਸਕਦਾ ਹੈ। ਵਨਪਲੱਸ ਕਲੋਵਰ ਸਮਾਰਟਫੋਨ ਨੂੰ ਰਿਅਰ ਫਰੰਟ 'ਤੇ ਟ੍ਰਿਪਲ ਕੈਮਰਾ ਸੈੱਟਅਪ ਮਿਲੇਗਾ, ਜਿਸ 'ਚ ਪ੍ਰਾਇਮਰੀ ਕੈਮਰਾ 13 ਮੈਗਾਪਿਕਸਲ ਦਾ ਹੋਵੇਗਾ, ਜਦੋਂਕਿ 2 ਮੈਗਾਪਿਕਸਲ ਦਾ ਡੈਫਥ ਤੇ 2 ਮੈਗਾਪਿਕਸਲ ਮੈਕਰੋ ਲੈਂਸ ਮਿਲ ਸਕਦੇ ਹਨ। ਸਮਾਰਟਫੋਨ 'ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਵਨਪਲੱਸ ਕਲੋਵਰ ਸਮਾਰਟਫੋਨ 'ਚ 6000mAh ਦੀ ਬੈਟਰੀ ਮਿਲੇਗੀ।
OnePlus Clover Full Specifications
ਜਨਰਲ
ਰਿਲੀਜ਼ ਡੇਟSoon
ਭਾਰਤ 'ਚ ਲੌਂਚ ਹੋਇਆYes
ਫਾਰਮ ਫੈਕਟਰTouchscreen
ਬੌਡੀ ਟਾਈਪPlastic
ਮਾਪ (ਮਿ.ਮੀ)NA
ਭਾਰ (ਗ੍ਰਾਮ)NA
ਬੈਟਰੀ ਸਮਰੱਥਾ (mAh)6000 mAh
ਬਦਲਣਯੋਗ ਬੈਟਰੀNo
ਫਾਸਟ ਚਾਰਜਿੰਗYes
ਵਾਇਰਲੈੱਸ ਚਾਰਜਿੰਗNA
ਰੰਗNA
ਨੈੱਟਵਰਕ
2ਜੀ ਬੈਂਡਜ਼GSM 850 / 900 / 1800 / 1900 - SIM 1 & SIM 2
3 ਜੀ ਬੈਂਡਜ਼HSDPA 850 / 900 / 1700(AWS) / 1900 / 2100
4G/LTE ਬੈਂਡਜ਼LTE
5GNA
ਡਿਸਪਲੇਅ
ਟਾਈਪIPS LCD
ਸਾਈਜ਼6.52 inches
ਰੈਜ਼ੋਲੂਸ਼ਨ720 x 1600 pixels
ਪ੍ਰੋਟੈਕਸ਼ਨNA
ਸਿਮ ਸਲੌਟਸ
ਸਿਮ ਟਾਈਪNano
ਸਿਮਾਂ ਦੀ ਗਿਣਤੀ2
ਸਟੈਂਡ ਬਾਏDual stand-by
ਪਲੇਟਫਾਰਮ
ਓਐਸAndroid 10
ਪ੍ਰੋਸੈਸਰOcta Core (1.8GHz x 4+1.6GHz x 4 Kryo 240 CPUs) with 600MHz Adreno 610 GPU
ਚਿੱਪ ਸੈੱਟSnapdragon 460
ਜੀਪੀਯੂAdreno 610
ਮੈਮਰੀ
ਰੈਮ4GB
ਇੰਟਰਨਲ ਸਟੋਰੇਜ਼64GB
ਕਾਰਡ ਸਲੌਟ ਟਾਈਪNA
ਐਕਸਪੈਂਡੇਬਲ ਸਟੋਰੇਜ਼NA
ਕੈਮਰਾ
ਰੀਅਰ ਕੈਮਰਾ13MP
ਰੀਅਰ ਔਟੋਫੋਕਸYes
ਰੀਅਰ ਫਲੈਸ਼LED flash
ਫਰੰਟ ਕੈਮਰਾ16MP
ਫਰੰਟ ਔਟੋਫੋਕਸNA
ਵੀਡੀਓ ਕੁਆਲਿਟੀ1080p@30fps
ਆਵਾਜ਼
ਲਾਊਡਸਪੀਕਰYes
3.5mm ਜੈਕYes
ਨੈੱਟਵਰਕ ਕੁਨੈਕਟੀਵਿਟੀ
ਡਬਲਿਊਐਲਏਐਨ (WLAN)Wi-Fi 802.11
ਬਲੂਟੁੱਥ5.0
ਜੀਪੀਐਸ (GPS)Yes
ਰੇਡੀਓFM radio
ਯੂਐਸਬੀ (USB)2.0, Type-C 1.0 reversible connector
ਸੈਂਸਰ
ਫੇਸ ਅਨਲੌਕYes
ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰYes
ਕੰਪਾਸ/ ਮੈਗਨੈਟੋਮੀਟਰYes
ਪ੍ਰੌਕਸੀਮਿਟੀ ਸੈਂਸਰYes
ਐਕਸੀਲੋਰਮੀਟਰYes
ਐਂਬੀਅੰਟ ਲਾਈਟ ਸੈਂਸਰYes
ਜੀਓਰੋਸਕੋਪYes