ਦੇਸ਼ ਦੀ ਸਭ ਤੋਂ ਵੱਡੀ ਟੂ-ਵ੍ਹੀਲਰ ਕੰਪਨੀ ਹੀਰੋ ਮੋਟੋਕਾਰਪ ਨੇ ਆਪਣੇ ਬੀਐਸ 4 ਵਾਹਨਾਂ ਨੂੰ 12,500 ਰੁਪਏ ਦਾ ਵੱਡਾ ਡਿਸਕਾਉਂਟ ਆਫਰ ਕੀਤਾ ਹੈ। ਪਰ ਇਹ ਡਿਸਕਾਉਂਟ ਸਿਰਫ ਅੱਜ (21 ਮਾਰਚ, 2020) ਲਈ ਹੀ ਹੈ। ਕੰਪਨੀ ਨੂੰ ਇੱਕ ਅਪ੍ਰੈਲ ਤੋਂ ਪਹਿਲਾਂ-ਪਹਿਲਾਂ ਆਪਣੇ ਬੀਐਸ4 ਸਟਾਕ ਨੂੰ ਕਲੀਅਰ ਕਰਨਾ ਹੋਵੇਗਾ।
ਟੂ-ਵ੍ਹੀਲਰਸ ‘ਤੇ ਸਭ ਤੋਂ ਵੱਡਾ ਡਿਸਕਾਉਂਟ
ਹੀਰੋ ਮੋਟੋਕਾਰਪ ਆਪਣੇ ਬੀਐਸ 4 ਬਾਈਕ ਤੇ ਸਕੂਟਰ ‘ਤੇ 12,500 ਰੁਪਏ ਦਾ ਸਭ ਤੋਂ ਵੱਡਾ ਡਿਸਕਾਉਂਟ ਆਫਰ ਕਰ ਰਹੀ ਹੈ, ਇਹ ਨਕਦ ਛੁਟ ਦੇ ਰੂਪ ‘ਚ ਦਿੱਤਾ ਜਾ ਰਿਹਾ ਹੈ। ਇੰਨਾਂ ਹੀ ਨਹੀਂ ਬੀਐਸ4 ਵਾਹਨ ਖਰੀਦਣ ‘ਤੇ ਤੁਸੀਂ 800 ਰੁਪਏ ਤੱਕ ਦੀ ਬਚਤ ਕਰ ਸਕਦੇ ਹੋ ਕਿਉਂਕਿ ਕੰਪਨੀ ਨੇ ਬੀਐਸ 6 ਵਾਹਨ ਦੀ ਕੀਮਤ ‘ਚ 8000 ਰੁਪਏ ਤੱਕ ਦਾ ਵਾਧਾ ਹੋਇਆ ਹੈ।
ਕੰਪਨੀ ਨੇ ਗਾਹਕਾਂ ਲਈ ਸਭ ਤੋਂ ਘੱਟ ਡਾਉਨਨ ਪੈਮੇਂਟ ਦਾ ਆਫਰ ਵੀ ਦਿੱਤਾ ਹੈ। ਕੰਪਨੀ ਨੇ 1234 ਰੁਪਏ ਦੀ ਸਭ ਤੋਂ ਘੱਟ ਡਾਉਂਨ ਪੈਮੇਂਟ ਦਾ ਆਫਰ ਦਿੱਤਾ ਹੈ ਤਾਂ ਜੋ ਕੰਪਨੀ ਦੇ ਵਾਹਨ ਹਰ ਵਰਗ ਦੇ ਲੋਕ ਆਸਾਨੀ ਨਾਲ ਖਰੀਦ ਸਕਣ।
Car loan Information:
Calculate Car Loan EMI