ਨਵੀਂ ਦਿੱਲੀ: ਹੌਂਡਾ ਕਾਰ ਖਰੀਦਣ ਦੀ ਪਲਾਨਿੰਗ ਕਰ ਰਹੇ ਲੋਕਾਂ ਲਈ ਚੰਗੀ ਖ਼ਬਰ ਹੈ। ਹੌਂਡਾ ਆਪਣੀਆਂ ਕੁਝ ਕਾਰਾਂ ‘ਤੇ ਭਾਰੀ ਡਿਸਕਾਉਂਟ ਦੇ ਰਿਹਾ ਹੈ। ਗਾਹਕਾਂ ਦਾ ਫਾਇਦਾ ਕੈਸ਼ ਡਿਸਕਾਉਂਟ, ਐਕਸਚੇਂਜ ਬੋਨਸ ਤੇ ਹੋਰ ਤਰੀਕਿਆਂ ਨਾਲ ਚੁੱਕ ਸਕਣਗੇ। ਇੱਥੇ ਵੇਖੋ ਹੌਂਡਾ ਕਿਹੜੀ ਕਾਰ ‘ਤੇ ਕਿੰਨਾ ਡਿਸਕਾਉਂਟ ਦੇ ਰਿਹਾ।
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਅਕਾਰਡ ਹਾਈਬ੍ਰਿਡ ‘ਤੇ ਕੰਪਨੀ ਕਿਸੇ ਤਰ੍ਹਾਂ ਦੇ ਆਫਰ ਦੀ ਪੇਸ਼ਕਸ਼ ਨਹੀਂ ਕਰ ਰਹੀ। ਇਹ ਆਫਰ ਸਿਰਫ 31 ਅਗਸਤ 2019 ਤਕ ਵੈਲਿਡ ਹਨ।
  ਵੈਰੀਅੰਟ ਐਕਸਟੈਂਡਿਡ ਵਾਰੰਟੀ ਕੈਸ਼ ਡਿਸਕਾਉਂਟ ਐਕਸਚੇਂਜ ਬੋਨਸ ਹੋਰ ਫਾਇਦੇ
ਅਮੇਜ਼ ਐਸ ਲਿਮਟਿਡ ਨੂੰ ਛੱਡ ਹੋਰਨਾਂ ਸਾਰੇ ਵੈਰੀਅੰਟ'ਤੇ ਚੌਥਾ ਤੇ ਪੰਜਵਾਂ ਸਾਲ   30,000 ਰੁਪਏ ਸਾਲ ਦਾ ਹੌਂਡਾ ਕਾਰ ਮੈਂਟੇਨਸ ਪੈਕੇਜ (ਬਗੈਰ ਐਕਸਚੇਂਜ) ਅਮੇਜ਼
ਅਮੇਜ਼ ਪੈਟਰੋਲ ਤੇ ਡੀਜ਼ਲ ਵਾਲਾ ਐਸ ਅਡੀਸ਼ਨ ਵੀਐਕਸ ਐਮਟੀ ਤੇ ਸੀਵੀਟੀ ਵੈਰੀਅੰਟ     30,000 ਰੁਪਏ ਸਾਲ ਦਾ ਹੌਂਡਾ ਕਾਰ ਮੈਂਟੇਨਸ ਪੈਕੇਜ (ਬਗੈਰ ਐਕਸਚੇਂਜ) ਅਮੇਜ਼
ਜੈਜ਼ ਸਾਰੀਆਂ   25,000 ਰੁਪਏ 25,000 ਰੁਪਏ  
ਡਬਲੂਆਰ-ਵੀ ਸਾਰੀਆਂ ਸਾਰੀਆਂ   25,000 ਰੁਪਏ 20,000 ਰੁਪਏ  
ਸਿਟੀ ਸਾਰੀਆਂ   32,000 ਰੁਪਏ 30,000 ਰੁਪਏ  
ਬੀਆਰ-ਵੀ ਸਾਰੀਆਂ   33,500 ਰੁਪਏ 50,000 ਰੁਪਏ 26,500 ਰੁਪਏ ਦੀ ਅਸੈਸਰੀਜ਼(ਬਗੈਰ ਐਕਸਚੇਂਜ ਨਾਲ) 36,500 ਰੁਪਏ (ਬਗੈਰ ਐਕਸਚੇਂਜ)
ਸਿਵਿਕ ਪੈਟਰੋਲ (ਵੀਐਕਸ,ਜ਼ੈਡਐਕਸ)     25,000 ਰੁਪਏ  
ਸਿਵਿਕ ਪੈਟਰੋਲਡੀਜ਼ਲ ਵੀਐਕਸਜ਼ੈਡਐਕਸ   50,000 ਰੁਪਏ 25,000 ਰੁਪਏ  
ਸੀਆਰ-ਵੀ ਸਾਰੀਆਂ   ਲੱਖ ਰੁਪਏ

Car loan Information:

Calculate Car Loan EMI