Car loan Information:
Calculate Car Loan EMIਕਿਹੜੀ SUV ਬੈਸਟ? ਵੇਖੋ ਕੀਆ ਸੈਲਟੋਸ, ਐਮਜੀ ਹੈਕਟਰ, ਟਾਟਾ ਹੈਰੀਅਰ ਤੇ ਨਿਸਾਨ ਕਿੱਕਸ ਦਾ ਮੁਕਾਬਲਾ
ਏਬੀਪੀ ਸਾਂਝਾ | 27 Aug 2019 03:39 PM (IST)
ਹਾਲ ਹੀ ‘ਚ ਕੀਆ ਮੋਟਰਸ ਨੇ ਹੀ ਪਹਿਲੀ ਕਾਰ ‘ਸੈਲਟੋਸ’ ਨਾਲ ਰੱਖਿਆ ਹੈ। ਕੰਪਨੀ ਨੇ ਇਸ ਐਸਯੂਵੀ ਨੂੰ 9.69 ਲੱਖ ਰੁਪਏ ਤੋਂ ਲੇ ਕੇ 15.99 ਲੱਖ ਰੁਪਏ ਐਕਸ ਸ਼ੋਅਰੂਮ ਦੀ ਕੀਮਤ ‘ਤੇ ਬਾਜ਼ਾਰ ‘ਚ ਉਤਾਰਿਆ ਹੈ।
ਨਵੀਂ ਦਿੱਲੀ: ਹਾਲ ਹੀ ‘ਚ ਕੀਆ ਮੋਟਰਸ ਨੇ ਹੀ ਪਹਿਲੀ ਕਾਰ ‘ਸੈਲਟੋਸ’ ਨਾਲ ਰੱਖਿਆ ਹੈ। ਕੰਪਨੀ ਨੇ ਇਸ ਐਸਯੂਵੀ ਨੂੰ 9.69 ਲੱਖ ਰੁਪਏ ਤੋਂ ਲੇ ਕੇ 15.99 ਲੱਖ ਰੁਪਏ ਐਕਸ ਸ਼ੋਅਰੂਮ ਦੀ ਕੀਮਤ ‘ਤੇ ਬਾਜ਼ਾਰ ‘ਚ ਉਤਾਰਿਆ ਹੈ। ਮੁੱਖ ਤੌਰ ‘ਤੇ ਇਸ ਕਾਰ ਦਾ ਮੁਕਾਬਲਾ ਹੁੰਡਾਈ ਕ੍ਰੇਟਾ, ਨਿਸਾਨ ਕਿੱਕਸ, ਮਾਰੂਤੀ ਐਸ-ਕਰੋਸ, ਰੈਨੋ ਡਸਟਰ ਤੇ ਕੈਪਚਰ ਨਾਲ ਹੈ। ਉਧਰ, ਕੀਮਤ ਦੇ ਲਿਹਾਜ਼ ਨਾਲ ਇਹ ਕਾਰ ਐਮਜੀ ਹੈਕਟਰ, ਟਾਟ ਹੈਰੀਅਰ ਤੇ ਜੀਪ ਕੰਪਾਸ ਦੇ ਸ਼ੁਰੂਆਤੀ ਵੈਰੀਅੰਟ ਨੂੰ ਵੀ ਟੱਕਰ ਦਿੰਦੀ ਹੈ। ਜੇਕਰ ਕਾਰਾਂ ‘ਚ ਇਨ੍ਹਾਂ ਨੂੰ ਕੋਈ ਖ਼ਰੀਦਣ ਦੀ ਸੋਚ ਰਿਹਾ ਹੈ ਤਾਂ ਤੁਸੀਂ ਆਪਣੀ ਸਹੂਲਤ ਮੁਤਾਬਕ ਇਸ ਦੀ ਕੀਮਤ ਦੀ ਤੁਲਨਾ ਕਰ ਸਕਦੇ ਹੋ।