ਨਵੀਂ ਦਿੱਲੀ: ਕੀਆ ਮੋਟਰਸ ਨੇ ਆਪਣੀ ਪਹਿਲੀ ਕਾਰ ਸੈਲਟੋਸ ਨੂੰ ਭਾਰਤ ‘ਚ ਲੌਂਚ ਕਰ ਦਿੱਤਾ ਹੈ। ਇਹ ਇੱਕ ਕਾਮਪੈਕਟ ਐਸਯੂਵੀ ਹੈ ਜਿਸ ਨੂੰ ਢੁੱਕਵੀਂ ਕੀਮਤ, ਦਮਦਾਰ ਫੀਚਰ ਤੇ ਮਨਮੋਹਕ ਡਿਜ਼ਾਇਨ ਨਾਲ ਪੇਸ਼ ਕੀਤਾ ਗਿਆ ਹੈ। ਇਸ ਦੇ ਗਾਹਕਾਂ ਤੋਂ ਵੀ ਕੰਪਨੀ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ। ਕਾਆ ਸੈਲਟੋਸ ਲੈਣ ਦੀ ਪਲਾਨਿੰਗ ਕਰ ਰਹੇ ਲੋਕ ਇੱਥੇ ਵੇਖ ਸਕਦੇ ਹਨ ਕਿ ਇਸ ‘ਤੇ ਕਿਹੜੇ ਸ਼ਹਿਰ ‘ਚ ਕਿੰਨੀ ਵੇਟਿੰਗ ਚਲ ਰਹੀ ਹੈ।
ਸ਼ਹਿਰ
ਇੰਤਜ਼ਾਰ ਦੀ ਮਿਆਦ
ਨਵੀਂ ਦਿੱਲੀ
3 ਮਹੀਨੇ (ਆਟੋਮੈਟਿਕ), 4 ਮਹੀਨੇ (ਮੈਨੂਅਲ)
ਬੰਗਲੁਰੂ
45 ਦਿਨ
ਮੁੰਬਈ
12-16 ਹਫ਼ਤੇ
ਹੈਦਰਾਬਾਦ

1 ਮਹੀਨਾ

ਪੁਣੇ

15 ਦਿਨ ਤੋਂ 1 ਮਹੀਨ (ਜੀਟੀਐਕਸ+), 15-20 ਦਿਨ (ਐਚਟੀਐਕਸ+)

ਚੇਨਈ

2-3 ਮਹੀਨੇ

ਜੈਪੁਰ

2-3 ਮਹੀਨੇ

ਅਹਿਮਦਾਬਾਦ

3 ਮਹੀਨੇ (ਜੀਟੀਐਕਸ+ਡੀਜ਼ਲ ਆਟੋਮੈਟਿਕ)

ਗੁਰੂਗ੍ਰਾਮ

1-4 ਮਹੀਨੇ

ਲਖਨ

2 ਮਹੀਨੇ

ਕੋਲਕਾਤਾ

3-4 ਮਹੀਨੇ (ਪੈਟਰੋਲ), 2 ਮਹੀਨੇ (ਡੀਜ਼ਲ)

ਠਾਣੇ

12-16 ਹਫ਼ਤੇ

ਸੂਰਤ

1-2 ਮਹੀਨੇ (ਮੈਨੂਅਲ), 2-3 ਮਹੀਨੇ (ਆਟੋਮੈਟਿਕ)

ਗਾਜ਼ੀਆਬਾਦ

1-4 ਮਹੀਨੇ

ਚੰਡੀਗੜ੍ਹ

-

ਪਟਨਾ

3 ਮਹੀਨੇ (ਟੋਪ ਵੈਰੀਅੰਟ), 45 ਦਿਨ (ਮਿਡ ਵੈਰਿਅੰਟ)

ਨੋਇਡਾ

2-3 ਮਹੀਨੇ

 
ਕੀਆ ਸੈਲਟੋਸ ਨੂੰ ਦੋ ਵੈਰੀਅੰਟ ‘ਐਚਟੀ ਲਾਈਨ’ ਤੇ ‘ਜੀਟੀ ਲਾਈਨ’ ‘ਚ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਵੈਰੀਅੰਟ ‘ਚ ਕਈ ਸਬ-ਵੈਰੀਅੰਟ ਦਾ ਆਪਸ਼ਨ ਦਿੱਤਾ ਗਿਆ ਹੈ। ਜਿੱਥੇ ਐਚਟੀ ਲਾਈਨ ‘ਚ ਐਚਟੀਈ, ਐਚਟੀਕੇ, ਐਚਟੀਕੇ ਪਲੱਸ ਵੈਰੀਅੰਟ ਦਾ ਆਪਸ਼ਨ ਦਿੱਤਾ ਗਿਆ ਹੈ। ਕਿਆ ਮੋਟਰਸ ਨੇ ਸੈਲਟੋਸ ਦੀ ਕੀਮਤ 9.69 ਲੱਖ ਰੁਪਏ ਤੋਂ 15.99 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਹੈ। ਕੀਆ ਸੈਲਟੋਸ ‘ਚ 1.5 ਲੀਟਰ ਪੈਟਰੋਲ, 1.4 ਲੀਟਰ ਟਰਬੋਚਾਰਜਡ ਪੈਟਰੋਲ ਤੇ 1.5 ਲੀਟਰ ਡੀਜ਼ਲ ਇੰਜ਼ਨ ਦਾ ਆਪਸ਼ਨ ਦਿੱਤਾ ਗਿਆ ਹੈ। 1.5 ਲੀਟਰ ਪੈਟਰੋਲ ਤੇ ਡੀਜ਼ਲ ਇੰਜ਼ਨ ਦੀ ਪਾਵਰ 115 ਪੀਐਸ ਹੈ। ਜਦਕਿ ਟਰਬੋਚਾਰਜਡ ਪੈਟਰੋਲ ਇੰਜ਼ਨ 140 ਪੀਐਸ ਦੀ ਪਾਵਰ ਜੈਨਰੇਟ ਕਰਦਾ ਹੈ। ਇਸ ‘ਚ ਇੰਜ਼ਨ ਨਾਲ 6-ਸਪੀਡ ਮੈਨੂਅਲ, ਸੀਵੀਟੀ, 7-ਸਪੀਡ ਡੀਸੀਟੀ ਤੇ 6-ਸਪੀਡ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਦਿੱਤਾ ਗਿਆ ਹੈ।

Car loan Information:

Calculate Car Loan EMI