ਸ਼ਾਨਦਾਰ ਇੰਟੀਰੀਅਰ:
ਕਿਆ ਮੋਟਰਜ਼ ਭਾਰਤੀ ਕਾਰ ਮਾਰਕੀਟ ਨੂੰ ਲੈ ਕੇ ਕਾਫ਼ੀ ਗੰਭੀਰ ਹੈ, ਇਸ ਲਈ ਨਵੀਂ Sonet ਵਿੱਚ ਬਹੁਤ ਪ੍ਰੀਮੀਅਮ ਕੁਆਲਟੀ ਦਿੱਤੀ ਗਈ ਹੈ। ਇਸ ਦੇ ਕੰਸੈਪਟ ਐਸਯੂਵੀ ਸੈਗਮੈਂਟ ਵਿੱਚ ਨਵੀਂ ਸੋਨੇਟ ਦਾ ਡਿਜ਼ਾਇਨ ਸਭ ਤੋਂ ਸਪੋਟੀ ਹੈ। ਇਸ ਨੂੰ ਇੱਕ ਟਾਈਗਰ ਨੌਜ਼ ਗਰਿੱਲ, ਸਕਿੱਡ ਪਲੇਟ ਟਰਬੋ ਸ਼ੇਪਡ ਵੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਕਾਰ 'ਚ ਕਰਾਉਨ ਜਵੈਲ LED ਹੈਡਲੈਂਪਸ, ਐਲਈਡੀ ਟੇਲਲੈਂਪਸ, ਸਟਾਈਲਿਸ਼ ਅਲਾਏ ਵ੍ਹੀਲਜ਼, ਫਲੋਟਿੰਗ ਰੂਫ ਟ੍ਰੇਲ ਤੇ ਐਲਈਡੀ ਟੇਲਲੈਂਪਸ ਜਿਹੇ ਫੀਚਰਸ ਦਿੱਤੇ ਗਏ ਹਨ।
ਕਿਆ ਸੋਨਟ ਦੇ ਫੀਟਰਸ:
-ਕਾਰ ਨੇਵੀਗੇਸ਼ਨ ਅਤੇ ਲਾਈਵ ਟ੍ਰੈਫਿਕ ਅਤੇ ਏਅਰ ਪਿਯੂਰੀਫਾਇਰ ਦੇ ਨਾਲ 10.25 ਇੰਚ ਦੀ ਟੱਚਸਕ੍ਰੀਨ ਦੀ ਪੇਸ਼ਕਸ਼ ਕਰਦੀ ਹੈ।
-ਸੋਨੈਟ ਨੂੰ ਦੋ ਪੈਟਰੋਲ ਇੰਜਨ ਵਿਕਲਪ ਮਿਲਣਗੇ- ਰਿਫਾਇੰਡ ਸਮਾਰਟਸਟ੍ਰੀਮ 1.2 ਅਤੇ ਪਰਫਾਰਮੈਂਸ, ਓਰੀਏਂਟਿਡ 1.0-ਲਿਟਰ ਟਰਬੋ ਜੀਡੀਆਈ ਉਥੇ ਹੀ ਡੀਜ਼ਲ ਇੰਜਨ ਦਾ ਵਿਕਲਪ ਵੀ ਹੋਵੇਗਾ।
-ਇਹ Bose ਸੈਵਨ ਸਪੀਕਰ ਆਡੀਓ ਸਿਸਟਮ ਅਤੇ ਸਬ-ਵੂਫਰ ਨਾਲ ਲੈਸ ਹੈ।
-ਇਹ ਡਰਾਈਵਰ ਅਤੇ ਫਰੰਟ-ਯਾਤਰੀ ਲਈ ਹਵਾਦਾਰ ਸੀਟਾਂ ਦੀ ਪੇਸ਼ਕੇਸ਼ ਨਾਲ ਹੈ ਅਤੇ ਇਸ 'ਚ ਐਲਈਡੀ ਸਾਉਂਡ ਮੂਡ ਲਾਈਟਿੰਗ ਵੀ ਉਪਲੱਬਧ ਹੈ।
-ਰਿਮੋਟ ਇੰਜਣ UVO ਕਨੈਕਟ ਅਤੇ ਸਮਾਰਟ ਕੁੰਜੀ ਨਾਲ ਆਟੋਮੈਟਿਕ ਅਤੇ ਮੈਨੁਅਲ ਟਰਾਂਸਮਿਸ਼ਨ ਕਰਦਾ ਹੈ।
-ਇਕ ਹੋਰ ਦਿਲਚਸਪ ਵਿਸ਼ੇਸ਼ਤਾ ਵਿਚ ਓਵਰ-ਦਿ-ਏਅਰ (ਓਟੀਏ) ਮੈਪ ਅਪਡੇਟਸ ਸ਼ਾਮਲ ਹਨ।
-ਮਲਟੀ-ਡ੍ਰਾਇਵ ਅਤੇ ਟ੍ਰੈਕਸ਼ਨ ਮੋਡ ਤੋਂ ਇਲਾਵਾ, ਇਸ ਵਿਚ ਕੂਲਿੰਗ ਫੰਕਸ਼ਨ ਦੇ ਨਾਲ ਵਾਇਰਲੈੱਸ ਸਮਾਰਟਫੋਨ ਚਾਰਜਰ ਵੀ ਹੋਵੇਗਾ।
ਸੇਫਟੀ ਫੀਚਰ 'ਚ ਕੀ ਹੈ ਖਾਸ?
-ਇਹ ਛੇ ਏਅਰਬੈਗਸ ਅਤੇ ਏਬੀਐਸ (ਐਂਟੀ-ਲਾਕ ਬ੍ਰੇਕਿੰਗ ਸਿਸਟਮ) ਦੇ ਨਾਲ ਈਬੀਡੀ (ਇਲੈਕਟ੍ਰਾਨਿਕ ਬ੍ਰੇਕ ਫੋਰਸ ਡਿਸਟ੍ਰੀਬਿਊਸ਼ਨ) ਦੇ ਨਾਲ ਆਉਂਦੀ ਹੈ।
-ਅਤਿਰਿਕਤ ਵਿਸ਼ੇਸ਼ਤਾਵਾਂ ਵਿੱਚ ਈਐਸਸੀ (ਇਲੈਕਟ੍ਰਾਨਿਕ ਸਥਿਰਤਾ ਨਿਯੰਤਰਣ), ਐਚਏਸੀ (ਹਿਲ-ਸਟਾਰਟ ਅਸਿਸਟੈਂਟ ਕੰਟਰੋਲ), ਵੀਐਸਐਮ (ਵਾਹਨ ਸਥਿਰਤਾ ਪ੍ਰਬੰਧਨ) ਅਤੇ ਬੀਏ (ਬ੍ਰੇਕ ਸਹਾਇਤਾ) ਸ਼ਾਮਲ ਹਨ।
-ਇਸ ਵਿਚ ਫਰੰਟ ਅਤੇ ਰੀਅਰ ਪਾਰਕਿੰਗ ਸੈਂਸਰ ਅਤੇ ਪ੍ਰੋਜੈਕਟਰ ਫੋਗ ਲੈਂਪ ਹੋਣਗੇ।
-ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ (ਟੀਪੀਐਮਐਸ), ਆਟੋ ਹੈੱਡਲੈਂਪਸ।
-ਇਸ ਤੋਂ ਇਲਾਵਾ, ਕਾਰ ਵਿਚ ਆਈਸੋਫਿਕਸ ਚਾਈਲਡ ਸੀਟ ਐਂਕਰਿੰਗ ਪੁਆਇੰਟ ਹੋਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI