ਕੰਪਨੀ ਵੱਲੋਂ ਜਾਰੀ ਕੀਤੇ ਗਏ ਆਫੀਸ਼ੀਅਲ ਬਿਆਨ ‘ਚ ਕਿਹਾ ਗਿਆ ਹੈ ਕਿ ਮਹਿੰਦਰਾ ਐਂਡ ਮਹਿੰਦਰਾ ਆਪਣੇ ਖਾਸ ਗਾਹਕਾਂ ਦਾ ਖਾਸ ਖਿਆਲ ਰੱਖਦੀ ਹੈ ਤੇ ਗਾਹਕਾਂ ਬਾਰੇ ਹਮੇਸ਼ਾ ਸੋਚਦੀ ਹੈ। ਕੰਪਨੀ ਨੇ ਕਿਹਾ ਹੈ ਕਿ ਐਸਯੂਵੀ 300 ਮਾਡਲਸ ਦਾ ਇੰਸਪੈਕਸ਼ਨ ਤੇ ਸੁਧਾਰ ਕਾਰਜ ਗਾਹਕਾਂ ਲਈ ਫਰੀ ਹੋਵੇਗਾ।
ਕੰਪਨੀ ਨੇ ਹੁਣ ਤਕ ਕਿੰਨੀਆਂ ਗੱਡੀਆਂ ਰੀਕਾਲ ਕੀਤੀਆਂ ਹਨ, ਇਸ ਬਾਰੇ ਜਾਣਕਾਰੀ ਨਹੀਂ ਮਿਲੀ। ਦੱਸ ਦਈਏ ਕਿ ਐਸਯੂਵੀ 300 ਕੁੱਲ 13 ਵੈਰੀਅੰਟ ‘ਚ ਉਪਲੱਬਧ ਹੈ ਜਿਸ ਦੀ ਕੀਮਤਰ 8.1 ਲੱਖ ਤੋਂ 11.79 ਲੱਖ ਰੁਪਏ ਤਕ ਹੈ। ਮਹਿੰਦਰਾ ਨੇ ਇਸ ਕਾਰ ਨੂੰ ਤਿੰਨ ਕੱਲਰ ਆਪਸ਼ਨ ‘ਚ ਲਾਂਚ ਕੀਤਾ ਸੀ।
Car loan Information:
Calculate Car Loan EMI