ਇਸ ਤੋਂ ਇਲਾਵਾ ਐਕਸਪੋਰਟ ਮਾਰਕਿਟ ‘ਚ ਕੰਪਨੀ ਨੇ ਮਾਰਚ 2020 ‘ਚ 3184 ਯੂਨਿਟਸ ਦੀ ਵਿਕਰੀ ਕੀਤੀ ਹੈ, ਜਦਕਿ ਕਿ ਪਿਛਲੇ ਸਾਲ ਇਹ 397 ਵਾਹਨਾਂ ਦੀ ਵਿਕਰੀ ਦਾ ਸੀ। ਅਜਿਹੇ ‘ਚ ਇਸ ਵਾਰ ਐਕਸਪੋਰਟ ਮਾਰਕਿਟ ‘ਚ ਕੰਪਨੀ ਨੂੰ 33 ਫੀਸਦ ਦਾ ਵਾਧਾ ਹੋਇਆ ਹੈ। ਕੰਪਨੀ ਨੂੰ ਆਪਣੀ ਡੋਮੈਸਟਿਕ ਸੇਲਸ ‘ਚ 41 ਫੀਸਦ ਦੀ ਗਿਰਾਵਟ ਦਾ ਸਾਹਮਣਾ ਕਰਨਾ ਪਿਆ।
ਬੁਲੇਟ 350 ਹੋਇਆ ਲਾਂਚ
ਰਾਇਲ ਇਨਫੀਲਡ ਨੇ ਭਾਰਤ ‘ਚ ਆਪਣੀ ਬੀਐਸ6 ਕੰਪਲਾਇੰਟ ਬੁਲੇਟ 350 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਬਾਈਕ ਨੂੰ ਤਿੰਨ ਕਲਰ ਆਪਸ਼ਨ ‘ਚ ਉਤਾਰਿਆ ਹੈ। ਇਸ ਦੇ ਸਟੈਂਡਰਡ ਵੈਰੀਅੰਟ ਦੀ ਕੀਮਤ 1.27 ਲੱਖ ਰੁਪਏ ਹੈ। ਜਦਕਿ ਇਸ ਦੇ ਇਲੈਕਟ੍ਰਿਕ ਸਟਾਰਟ ਵੈਰੀਅੰਟ ਦੀ ਕੀਮਤ 1.37 ਲੱਖ ਰੁਪਏ ਹੈ। ਉੱਥੇ ਹੀ ਡੋਨਡ-ਡਾਉਨ ਵੈਰੀਅੰਟ ਦੀ ਕੀਮਤ 1.21 ਲੱਖ ਰੁਪਏ ਹੈ।
ਇਹ ਵੀ ਪੜ੍ਹੋ :
BS6 Royal Enfield Bullet 350 ਭਾਰਤ ‘ਚ ਲਾਂਚ, ਜਾਣੋ ਕੀਮਤ
Car loan Information:
Calculate Car Loan EMI