ਕੰਪਨੀ ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਇੱਕ ਨਵੀਂ ਸ਼੍ਰੇਣੀ-'ਸਿਹਤ ਤੇ ਸਫਾਈ' ਲੀਸਟ ਕੀਤੀ ਹੈ। ਇਨ੍ਹਾਂ ਅਸੈਸਰੀਜ਼ ਵਿੱਚ ਕਾਰ ਪਾਰਟਿਸ਼ਨ, ਫੇਸ ਵਿਜ਼ਨ, ਡਿਸਪੋਸੇਬਲ ਆਈ ਗਿਅਰ, ਡਿਸਪੋਸੇਬਲ ਸ਼ੂ ਕਵਰ, ਫੇਸ ਮਾਸਕ 3 ਤੇ ਹੋਰ ਸ਼ਾਮਲ ਹੈ।
ਕਾਰ ਦਾ ਪਾਰਟਿਸ਼ਨ ਲਾਜ਼ਮੀ ਤੌਰ 'ਤੇ ਅੱਗੇ ਤੇ ਪਿਛਲੇ ਯਾਤਰੀਆਂ ਲਈ ਹੈ, ਤਾਂ ਜੋ ਤੁਸੀਂ ਯਾਤਰਾ ਦੌਰਾਨ ਸਮਾਜਕ ਦੂਰੀਆਂ ਨੂੰ ਪੂਰੀ ਤਰ੍ਹਾਂ ਫੋਲੋ ਕਰ ਸਕੋ। ਕਾਰ ਵਿਚ ਨਵੇਂ ਕਾਰ ਪਾਰਟਿਸ਼ਨ Velcro ਵੇਲਕਰੋ ਦੀ ਵਰਤੋਂ ਕਰਦਿਆਂ ਕਾਰ ‘ਚ ਇੰਸਟੌਲ ਕੀਤਾ ਜਾ ਸਕਦਾ ਹੈ।
ਕਾਰ ਪਾਰਟਿਸ਼ਨ ਕਾਰ ਦੇ ਅਗਲੇ ਅਤੇ ਪਿਛਲੇ ਕੈਬਿਨ ਨੂੰ ਵੱਖ ਕਰਨ ‘ਚ ਮਦਦ ਕਰਦਾ ਹੈ, ਇਸ ਤਰ੍ਹਾਂ ਮੁਸਾਫਰਾਂ ਵਿਚਾਲੇ ਸਮਾਜਕ ਦੂਰੀ ਪ੍ਰੋਟੋਕੋਲ ਦਾ ਪਾਲ ਕਰਦਾ ਹੈ। ਇਹ ਕਾਰ ਦੇ ਅੰਦਰ ਬੂੰਦਾਂ ਨੂੰ ਟ੍ਰਾਂਸਫਰ ਹੋਣ ਤੋਂ ਰੋਕਦਾ ਹੈ, ਜੋ ਕਿ ਗੱਲ ਕਰਦੇ ਸਮੇਂ, ਖੰਘ ਜਾਂ ਛਿੱਕ ਮਾਰਦੇ ਹੋਏ ਹੋ ਸਕਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI