ਚੇਨੰਈ: ਦੇਸ਼ ਦੀ ਦੂਸਰੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਹੁੰਡਈ ਮੋਟਰ ਇੰਡੀਆ ਨੇ ਐਸਯੂਵੀ ਕਰੇਟਾ ਦਾ ਉਤਪਾਦਨ ਆਪਣੇ ਪਲਾਂਟ 'ਚ ਸ਼ੁਰੂ ਕਰ ਦਿੱਤਾ ਹੈ। ਨਵੀਂ ਕਰੇਟਾ ਦੀ ਮੈਨੂਫੇਕਚਰਿੰਗ ਕਰਦੇ ਸਮੇਂ ਕਈ ਨਵੇਂ ਫੀਚਰ ਸ਼ਾਮਿਲ ਕੀਤੇ ਗਏ ਹਨ।


ਕਾਰ ਦੇ ਡਿਜ਼ਾਇਨ ਸਮੇਂ 3ਡੀ ਪ੍ਰਿੰਟਿਗ ਦਾ ਇਸਤੇਮਾਲ ਕੀਤਾ ਗਿਆ ਹੈ। ਨਵੀਂ ਕਰੇਟਾ ਨੂੰ ਬਨਾਉਣ ਤੇ ਡਿਜ਼ਾਇਨ 'ਚ ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ।

ਬੀਐਸ6 ਬਾਲਣ ਨਿਕਾਸ ਮਾਨਕਾਂ ਦੇ ਨਾਲ ਇਸ 'ਚ 1.5 ਲੀਟਰ ਪੈਟਰੋਲ, 1.5 ਲੀਟਰ ਡੀਜ਼ਲ ਤੇ 1.4 ਲੀਟਰ ਟਰਬੋ ਜੀਡੀਆਈ ਪੈਟਰੋਲ ਇੰਜਨ ਮਿਲਣਗੇ। ਕਰੇਟਾ 'ਚ ਬਲੂਲੰਿਕ ਕਨੇਕਟਿਡ ਟੈਕਨਾਲਾਜੀ ਨੂੰ ਸ਼ਾਮਿਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਟਾਟਾ ਮੋਟਰਜ਼ ਨੂੰ ਗੁੰਮਰਾਹ ਕਰਨ ਵਾਲੀ ਇਸ਼ਤਿਹਾਰਬਾਜ਼ੀ ਪਈ ਮਹਿੰਗੀ, ਹੁਣ 3.5 ਲੱਖ ਰੁਪਏ ਦੇ ਕਰੇਗੀ ਨਬੇੜਾ

Car loan Information:

Calculate Car Loan EMI