ਉੱਥੇ ਹੀ ਬੁਲੇਟ 500 ਤੇ ਟਰਾਇਲਸ ਟਵਿੰਸ ਨੂੰ ਕੰਪਨੀ ਬੀਐਸ6 ਇੰਜਨ ਦੇ ਅਪਗਰੇਡ ਨਹੀਂ ਕਰ ਰਹੀ। ਟਰਾਇਲਸ 350 ‘ਚ ਕੰਪਨੀ ਨੇ 346 ਸੀਸੀ ਦਾ ਸਿੰਗਲ-ਸਿਲੰਡਰ ਇੰਜਨ ਦਿੱਤਾ ਹੈ, ਜੋ ਬੁਲੇਟ 350 ਤੋਂ ਲਿਆ ਗਿਆ ਹੈ। ਪਿਛਲੇ ਸਾਲ ਲਾਂਚ ਕੀਤੀਆਂ ਗਈਆਂ ਇਹ ਦੋਨੋਂ ਬਾਈਕਸ ਕਾਰਬਊਰੇਟੇਡ ਇੰਜਨ ਨਾਲ ਆਉਂਦੀਆਂ ਹਨ।
ਟਰਾਇਲਸ ਦੀ ਕੀਮਤ 1.62 ਲੱਖ ਰੁਪਏ ਹੈ। ਉੱਥੇ ਹੀ ਟਰਾਇਲਸ 500 ਦੀ ਕੀਮਤ 2.07 ਲੱਖ ਰੁਪਏ ਰੱਖੀ ਗਈ ਹੈ। ਦੱਸ ਦਈਏ ਕਿ ਭਾਰਤ ‘ਚ ਬੀਐਸ4 ਮੋਟਰਸਾਈਕਲ ਦੀ ਇਵੇਂਟਰੀ ਖਤਮ ਕਰਨ ਵਾਲੀ ਰਾਇਲ ਇਨਫੀਲਡ ਪਹਿਲੀ ਅਜਿਹੀ ਕੰਪਨੀ ਹੈ, ਜਿਸ ਨੇ 31 ਮਾਰਚ 2020 ਤੋਂ ਪਹਿਲਾਂ ਇਹ ਮੁਕਾਮ ਹਾਸਲ ਕੀਤਾ ਹੈ।
Car loan Information:
Calculate Car Loan EMI