ਫਿਲਮ 'ਐਮ ਐਸ ਧੋਨੀ' ਦੀ ਪੰਜ ਵੱਡੀ ਗਲਤੀਆਂ
ਏਬੀਪੀ ਸਾਂਝਾ | 05 Oct 2016 02:43 PM (IST)
1
ਫਿਲਮ ਵਿੱਚ ਵਿਖਾਇਆ ਗਿਆ ਹੈ ਕਿ ਧੋਨੀ ਆਪਣੀ ਦੋਵੇਂ ਗਰਲਫਰੈਂਡਸ ਨੂੰ ਫਲਾਈਟ ਵਿੱਚ ਮਿਲੇ ਸੀ ਅਤੇ ਰਿਸੈਪਸ਼ਨ 'ਤੇ ਪਰ ਇਹਨਾਂ ਮੁਲਾਕਾਤਾਂ ਤੋਂ ਪਹਿਲਾਂ ਵੀ ਧੋਨੀ ਉਹਨਾਂ ਨੂੰ ਜਾਣਦੇ ਸਨ।
2
ਫਿਲਮ ਵਿੱਚ ਧੋਨੀ ਦੇ ਵੱਡੇ ਭਰਾ ਦਾ ਕਿਤੇ ਵੀ ਜ਼ਿਕਰ ਹੀ ਨਹੀਂ ਕੀਤਾ ਗਿਆ।
3
ਧੋਨੀ ਨੇ ਫਿਲਮ ਵਿੱਚ ਕਈ ਅਜਿਹੀ ਮਸ਼ਹੂਰੀਆਂ ਕੀਤੀ ਹਨ ਜਿਹੜੀ ਉਹਨਾਂ ਨੇ ਅਸਲ ਜ਼ਿੰਦਗੀ ਵਿੱਚ ਕਦੇ ਨਹੀਂ ਕੀਤੀ।
4
ਧੋਨੀ ਨੇ ਲਾਵਾ ਬਰੈਂਡ ਲਿਖਵਾ ਰੱਖਿਆ ਹੈ 2008 ਦੇ ਮੈਚ ਦੌਰਾਨ ਪਰ ਲਾਵਾ 2009 ਵਿੱਚ ਲਾਂਚ ਹੋਇਆ ਸੀ।
5
ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ 'ਐਮ ਐਸ ਧੋਨੀ' ਵਿੱਚ ਕਈ ਗਲਤੀਆਂ ਹਨ ਜੋ ਸ਼ਾਅਦ ਤੁਹਾਨੂੰ ਪਤਾ ਨਾ ਲੱਗਿਆਂ ਹੋਣ ਪਰ ਕਾਫੀ ਇਹਮ ਸੀ। ਸਭ ਤੋਂ ਪਹਿਲਾਂ ਜਦ 2011 ਵਰਲਡ ਕਪ ਦੌਰਾਨ ਧੋਨੀ ਖੇਡਣ ਜਾਂਦੇ ਹਨ ਤਾਂ ਉਹਨਾਂ ਨੇ ਟੋਪੀ ਪਾ ਰੱਖੀ ਸੀ ਅਤੇ ਬਾਅਦ ਵਿੱਚ ਹੈਲਮੈਟ।