ਆਮਿਰ ਖ਼ਾਨ ਦੀ ਧੀ ਨੇ ਕਰਵਾਇਆ ਫੋਟੋਸ਼ੂਟ, ਬੋਲਡਨੈੱਸ ‘ਚ ਬਾਲੀਵੁੱਡ ਅਦਾਕਾਰਾਂ ਰਹਿ ਗਈਆਂ ਪਿੱਛੇ
ਏਬੀਪੀ ਸਾਂਝਾ | 23 Sep 2019 06:20 PM (IST)
1
2
3
4
5
ਵੇਖੋ ਈਰਾ ਦੀਆਂ ਕੁਝ ਹੋਰ ਤਸਵੀਰਾਂ।
6
ਈਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਤੇ ਆਪਣੇ ਨਾਲ ਜੁੜੇ ਅਪਡੇਟਸ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਈਰਾ ਮਿਊਜ਼ੀਸ਼ੀਅਨ ਮਿਸ਼ਾਨ ਕ੍ਰਿਪਲਾਨੀ ਨੂੰ ਡੇਟ ਕਰ ਰਹੀ ਹੈ।
7
ਈਰਾ ਅਜੇ 22 ਸਾਲ ਦੀ ਹੈ ਪਰ ਉਸ ਦੀਆਂ ਇਹ ਤਸਵੀਰਾਂ ‘ਚ ਕਾਨਫੀਡੈਂਸ ਤੇ ਬੋਲਡ ਅਦਾਵਾਂ ਵੇਖ ਉਹ ਉਮਰ ਤੋਂ ਜ਼ਿਆਦਾ ਵੱਡੀ ਲੱਗ ਰਹੀ ਹੈ।
8
ਈਰਾ ਦਾ ਲਾਲ ਰੰਗ ਦਾ ਲਿਬਾਸ ਤੇ ਹੱਥਾਂ ‘ਚ ਫੜਿਆ ਜਾਮ ਉਸ ਦੇ ਫੈਨਸ ਨੂੰ ਖੂਬ ਪਸੰਦ ਆ ਰਿਹਾ ਹੈ।
9
ਬਾਲੀਵੁੱਡ ਦੇ ਸਟਾਰ ਆਮਿਰ ਖ਼ਾਨ ਦੀ ਧੀ ਈਰਾ ਖ਼ਾਨ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਆਪਣੀਆਂ ਕੁਝ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਈਰਾ ਇਨ੍ਹਾਂ ਤਸਵੀਰਾਂ ‘ਚ ਬੇਹੱਦ ਗਲੈਮਰਸ ਨਜ਼ਰ ਆ ਰਹੀ ਹੈ। ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਈਰਲ ਹੋ ਰਹੀਆਂ ਹਨ।