✕
  • ਹੋਮ

ਮੁੰਬਈ ‘ਚ ਨਜ਼ਰ ਆਏ ਬਾਲੀਵੁੱਡ ਦੀਆਂ ਹਸੀਨਾਵਾਂ ਦੇ ਜਲਵੇ

ਏਬੀਪੀ ਸਾਂਝਾ   |  23 Sep 2019 06:01 PM (IST)
1

2

(Photo Credit: Manav Manglani)

3

(Photo Credit: Manav Manglani)

4

ਦੱਸ ਦਈਏ ਕਿ ਇਨਾਇਆ ਵੀ ਬਾਲੀਵੁੱਡ ਸਟਾਰ ਕਿੱਡਸ ‘ਚ ਫੇਮਸ ਕਿੱਡ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਈਰਲ ਹੋ ਜਾਂਦੀਆਂ ਹਨ। (Photo Credit: Manav Manglani)

5

ਸੋਹਾ ਨੂੰ ਇਨਾਇਆ ਨਾਲ ਸ਼ੌਪਿੰਗ ਕਰਦੇ ਸਪੌਟ ਕੀਤਾ ਗਿਆ। ਇਸ ਦੌਰਾਨ ਉਹ ਇਨਾਇਆ ਦਾ ਖੂਬ ਖਿਆਲ ਰੱਖਦੀ ਨਜ਼ਰ ਆਈ। (Photo Credit: Manav Manglani)

6

ਇਸ ਦੇ ਨਾਲ ਹੀ ਮੁੰਬਈ ‘ਚ ਸੋਹਾ ਅਲੀ ਖ਼ਾਨ ਆਪਣੀ ਧੀ ਇਨਾਇਆ ਤੇ ਪਤੀ ਕੁਣਾਲ ਦੇ ਨਾਲ ਸਪੌਟ ਹੋਈ। ਸੋਹਾ ਇਸ ਸਮੇਂ ਆਪਣੀ ਧੀ ਦੀ ਪਰਵਰੀਸ਼ ਨੂੰ ਪੂਰਾ ਸਮਾਂ ਦੇ ਰਹੀ ਹੈ। (Photo Credit: Manav Manglani)

7

8

9

10

11

12

ਵੇਖੋ ਹੋਰ ਤਸਵੀਰਾਂ।

13

14

15

ਦੀਪਿਕਾ ਨਾਲ ਏਅਰਪੋਰਟ ‘ਤੇ ਜੈਕਲੀਨ ਫਰਨਾਂਡਿਸ ਨੂੰ ਵੀ ਸਪੌਟ ਕੀਤਾ ਗਿਆ ਜੋ ਇੱਥੇ ਜੀਂਸ ਤੇ ਪਿੰਕ ਕ੍ਰੋਪ ਟੌਪ ‘ਚ ਨਜ਼ਰ ਆਈ।

16

ਦੀਪਿਕਾ ਨੂੰ ਦੇਰ ਰਾਤ ਮੁੰਬਈ ਏਅਰਪੋਰਟ ‘ਤੇ ਸਪੌਟ ਕੀਤਾ ਗਿਆ। ਇਸ ਦੌਰਾਨ ਦੀਪਿਕਾ ਵੱਖਰੇ ਹੀ ਲੁੱਕ ‘ਚ ਨਜ਼ਰ ਆਈ।

  • ਹੋਮ
  • ਬਾਲੀਵੁੱਡ
  • ਮੁੰਬਈ ‘ਚ ਨਜ਼ਰ ਆਏ ਬਾਲੀਵੁੱਡ ਦੀਆਂ ਹਸੀਨਾਵਾਂ ਦੇ ਜਲਵੇ
About us | Advertisement| Privacy policy
© Copyright@2025.ABP Network Private Limited. All rights reserved.