ਚੀਨ ਵਿੱਚ 'ਦੰਗਲ' ਦਾ ਸ਼ੋਰ
ਏਬੀਪੀ ਸਾਂਝਾ | 19 Apr 2017 12:41 PM (IST)
1
ਚੀਨ ਵਿੱਚ ਫਿਲਮ ਦਾ ਨਾਮ ਹੈ 'ਸ਼ੂਆੀਜੀਆਓ ਬਾਬਾ' ਜਿਸ ਦਾ ਮਤਲਬ ਹੈ ਕਿ 'ਚੱਲ ਕੁਸ਼ਤੀ ਕਰਿਏ ਬਾਪੂ।'
2
'ਦੰਗਲ' ਨੇ ਭਾਰਤ ਵਿੱਚ 300 ਕਰੋੜ ਤੋਂ ਵੀ ਵੱਧ ਬਿਜ਼ਨੇਸ ਕੀਤਾ ਸੀ।
3
ਫਿਲਮ 5 ਮਈ ਨੂੰ ਚੀਨ ਵਿੱਚ ਰਿਲੀਜ਼ ਕੀਤੀ ਜਾਏਗੀ।
4
ਆਮਿਰ ਦੀ ਫਿਲਮ 'ਦੰਗਲ' ਨੂੰ 'ਬੀਜਿੰਗ ਇੰਟਰਨੈਸ਼ਨਲ ਫਿਲਮ ਫੈਸਟਿਵਲ' ਵਿੱਚ ਸਕ੍ਰੀਨ ਕੀਤਾ ਗਿਆ।
5
ਆਮਿਰ ਖਾਨ ਫਿਲਮ 'ਦੰਗਲ' ਨੂੰ ਪ੍ਰਮੋਟ ਕਰਨ ਚੀਨ ਪੁੱਜੇ।
6
ਆਮਿਰ ਦੇ ਫੈਨਸ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ।