✕
  • ਹੋਮ

ਫ਼ੋਟੋਗ੍ਰਾਫਰ ਨੇ ਖਿੱਚੀ ਐਸ਼ਵਰਿਆ ਦੀ ਗ਼ਲਤ ਫੋਟੋ, ਅਭਿਸ਼ੇਕ ਹੋਇਆ ਲਾਲ-ਪੀਲਾ, ਵੀਡੀਓ ਵਾਇਰਲ

ਏਬੀਪੀ ਸਾਂਝਾ   |  10 Nov 2017 12:55 PM (IST)
ਫ਼ੋਟੋਗ੍ਰਾਫਰ ਨੇ ਖਿੱਚੀ ਐਸ਼ਵਰਿਆ ਦੀ ਗ਼ਲਤ ਫੋਟੋ, ਅਭਿਸ਼ੇਕ ਹੋਇਆ ਲਾਲ-ਪੀਲਾ, ਵੀਡੀਓ ਵਾਇਰਲ
1

ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਇਹ ਅਦਾਕਾਰਾ ਆਪਣੀ ਫ਼ਿਲਮ 'ਫੰਨੇ ਖ਼ਾਂ' ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ।

2

ਅਭਿਸ਼ੇਕ ਨੇ ਉਸ ਨੂੰ ਝਿੜਕਦੇ ਹੋਏ ਉਸ ਫ਼ੋਟੋ ਨੂੰ ਡਿਲੀਟ ਕਰਨ ਲਈ ਕਿਹਾ ਪਰ ਇਸ ਦੇ ਬਾਵਜੂਦ ਉਹ ਤਸਵੀਰ ਸੋਸ਼ਲ ਮੀਡੀਆ 'ਤੇ ਆ ਗਈ।

3

ਫ਼ੋਟੋਗ੍ਰਾਫਰ ਨੇ ਉਨ੍ਹਾਂ ਨੂੰ ਤਸਵੀਰ ਜਾਂਚ ਲੈਣ ਦੀ ਪੇਸ਼ਕਸ਼ ਕੀਤੀ ਪਰ ਦੋਵਾਂ ਸਟਾਰ ਕਾਹਲ ਵਿੱਚ ਸਨ।

4

ਇਸ ਫ਼ਿਲਮ ਵਿੱਚ ਉਸ ਦੇ ਨਾਲ ਅਨਿਲ ਕਪੂਰ ਵੀ ਹਨ।

5

ਜਦੋਂ ਇਹ ਤਿੰਨੇ ਰਾਤ ਦੇ ਖਾਣੇ ਤੋਂ ਬਾਅਦ ਮਲਹੋਤਰਾ ਦੇ ਘਰੋਂ ਜਾ ਰਹੇ ਸੀ ਤਾਂ ਉਦੋਂ ਉੱਥੇ ਮੌਜੂਦ ਇੱਕ ਫ਼ੋਟੋਗ੍ਰਾਫਰ ਨੇ ਐਸ਼ਵਰਿਆ ਦੀਆਂ ਤਸਵੀਰਾਂ ਖਿੱਚੀਆਂ।

6

ਜਦੋਂ ਐਸ਼ਵਰਿਆ ਗੱਡੀ ਵਿੱਚ ਬੈਠਣ ਲੱਗੀ ਤਾਂ ਉਸ ਨੇ ਗ਼ਲਤ ਐਂਗਲ ਤੋਂ ਫ਼ੋਟੋ ਖਿੱਚਣੀ ਚਾਹੀ। ਇਹ ਵੇਖ ਅਭਿਸ਼ੇਕ ਨੂੰ ਗੁੱਸਾ ਆ ਗਿਆ।

7

ਜਦੋਂ ਐਸ਼ਵਰਿਆ ਗੱਡੀ ਵਿੱਚ ਬੈਠਣ ਲੱਗੀ ਤਾਂ ਉਸ ਨੇ ਗ਼ਲਤ ਐਂਗਲ ਤੋਂ ਫ਼ੋਟੋ ਖਿੱਚਣੀ ਚਾਹੀ। ਇਹ ਵੇਖ ਅਭਿਸ਼ੇਕ ਨੂੰ ਗੁੱਸਾ ਆ ਗਿਆ।

8

ਉਨ੍ਹਾਂ ਤੋਂ ਇਲਾਵਾ ਨਿਰਦੇਸ਼ਕ ਕਰਨ ਜੌਹਰ ਵੀ ਮੌਜੂਦ ਸਨ।

9

ਇਸ ਵਿੱਚ ਐਸ਼ਵਰਿਆ ਆਪਣੇ ਪਤੀ ਨਾਲ ਪਹੁੰਚੀ ਸੀ।

10

ਨਵੀਂ ਦਿੱਲੀ: ਹਾਲ ਹੀ ਵਿੱਚ ਬਾਲੀਵੁੱਡ ਦੇ ਜਾਣੇ ਪਛਾਣੇ ਡਿਜ਼ਾਈਨਰ ਮਨੀਸ਼ ਮਲਹੋਤਰਾ ਨੇ ਇੱਕ ਪਾਰਟੀ ਰੱਖੀ ਸੀ।

11

ਉਸ ਨੇ ਤੁਰੰਤ ਫ਼ੋਟੋਗ੍ਰਾਫਰ ਨੂੰ ਬੁਲਾਇਆ।

  • ਹੋਮ
  • ਬਾਲੀਵੁੱਡ
  • ਫ਼ੋਟੋਗ੍ਰਾਫਰ ਨੇ ਖਿੱਚੀ ਐਸ਼ਵਰਿਆ ਦੀ ਗ਼ਲਤ ਫੋਟੋ, ਅਭਿਸ਼ੇਕ ਹੋਇਆ ਲਾਲ-ਪੀਲਾ, ਵੀਡੀਓ ਵਾਇਰਲ
About us | Advertisement| Privacy policy
© Copyright@2026.ABP Network Private Limited. All rights reserved.