ਅਮੀਰ ਖਾਨ ਤੋਂ ਬਾਦ ਹੁਣ ਇਹ ਅਦਾਕਾਰਾ ਹੋਈ ਸਵਾਈਲ ਫਲੂ ਦਾ ਸ਼ਿਕਾਰ
ਏਬੀਪੀ ਸਾਂਝਾ | 08 Aug 2017 10:11 AM (IST)

1
2
3
4
5
6
7
ਜ਼ਿਕਰਯੋਗ ਹੈ ਆਮਿਰ ਖ਼ਾਨ ਤੇ ਉਨ੍ਹਾਂ ਦੀ ਪਤਨੀ ਫ਼ਿਲਹਾਲ ਆਪਣੇ ਘਰ ਹੀ ਹਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
8
ਉਹ ਪਿਛਲੇ 3 ਦਿਨ ਤੋਂ ਇਸ ਬਿਮਾਰੀ ਤੋਂ ਪੀੜਤ ਹਨ।
9
ਆਮਿਰ ਖ਼ਾਨ ਤੇ ਉਨ੍ਹਾਂ ਦੀ ਪਤਨੀ ਕਿਰਨ ਰਾਓ ਤੋਂ ਬਾਅਦ ਹੁਣ ਰਿਚਾ ਚੱਢਾ ਨੂੰ ਵੀ ਸਵਾਈਨ ਫਲੂ ਹੋ ਗਿਆ ਹੈ।
10
ਨਵੀਂ ਦਿੱਲੀ: ਇਕ ਤੋਂ ਬਾਅਦ ਇਕ ਬਾਲੀਵੁੱਡ ਅਦਾਕਾਰ ਸਵਾਈਨ ਫਲੂ ਦੇ ਸ਼ਿਕਾਰ ਹੋ ਰਹੇ ਹਨ।