ਏਅਰਪੋਰਟ `ਤੇ ਨਜ਼ਰ ਆਇਆ ਰਣਬੀਰ-ਆਲਿਆ ਦਾ ਡੈਨਿਮ ਲੁੱਕ, ਵੇਖੋ ਤਸਵੀਰਾਂ
ਆਲਿਆ ਅਤੇ ਰਣਬੀਰ ਦੀ ਜੋੜੀ ਇਸ ਸਾਲ ਆਰਿਅਨ ਮੁਖਰਜੀ ਦੀ ਫ਼ਿੳਮਪ;ਲਮ ‘ਬ੍ਰਹਮਾਸਤਰ’ ‘ਚ ਵੀ ਦੇਖਣ ਨੂੰ ਮਿਲੇਗੀ। ਜਿਸ ‘ਚ ਪਹਿਲੀ ਵਾਰ ਦੋਨੋਂ ਸਟਾਰਸ ਸਕਰੀਨ ਸ਼ੇਅਰ ਕਰਦੇ ਨੳਰ ਆਉਣਗੇ।
ਹਾਲ ਹੀ ‘ਚ ਮੇਸ਼ ਭੱਟ ਵੀ ਇੱਕ ਇੰਟਰਵਿਉ ‘ਚ ਐਲਾਨ ਕਰ ਚੁੱਕੇ ਹਨ ਕਿ ਉਨ੍ਹਾਂ ਨੂੰ ਰਣਬੀਰ ਕਾਫੀ ਪਸੰਦ ਹੈ ਅਤੇ ਆਲਿਆ, ਰਣਬੀਰ ਨੂੰ ਪਿਆਰ ਕਰਦੀ ਹੈ ਪਰ ਵਿਆਹ ਦਾ ਫੈਸਲਾ ਦੋਵਾਂ ਦਾ ਹੀ ਹੋਵੇਗਾ।
ਰਾਲੀਆ ਨੇ ਨਵੇਂ ਸਾਲ ਦਾ ਜਸ਼ਨ ਕਪੂਰ ਪਰਿਵਾਰ ਨਾਲ ਨਿਊਯਾਕਰ ‘ਚ ਸੈਲੀਬ੍ਰੈਟ ਕੀਤਾ ਹੈ। ਤਸਵੀਰਾਂ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਦੋਨਾਂ ਦੇ ਪਰਿਵਾਰਾਂ ਨੇ ਰਿਸ਼ਤੇ ਨੂੰ ਕਬੂਲ ਕਰ ਲਿਆ ਹੈ।
ਦੋਵਾਂ ਦਾ ਲੁੱਕ ਕਾਫੀ ਸਟਾਈਲੀਸ਼ ਲੱਗ ਰਿਹਾ ਹੈ। ਆਲਿਆ-ਰਣਬੀਰ ਇੱਕਠੇ ਬਾਹਰ ਨਿਕਲੇ ਅਤੇ ਉਨ੍ਹਾਂ ਨੇ ਖੁਦ ਨੂੰ ਕੱਪਲ ਐਲਾਨ ਕਰ ਦਿੱਤਾ ਹੈ।
ਤਸਵੀਰਾਂ ‘ਚ ਰਣਵੀਰ ਨੇ ਟੌਰਨ ਜੀਨਸ ਦੇ ਨਾਲ ਗ੍ਰੀਨ ਜੈਕੇਟ ਪਾਈ ਹੈ ਅਤੇ ਆਲਿਆ ਡੈਨਿਮ ਜੈਕੇਟ ਅਤੇ ਰੈਡ ਲੌਂਗ ਬੂਟਸ ‘ਚ ਨਜ਼ਰ ਆਈ।
ਏਅਰਪੋਰਟ ‘ਤੇ ਰਾਲੀਆ ਦਾ ਡੈਨਿਮ ਲੁੱਕ ਦੇਖਣ ਨੂੰ ਮਿਲੀਆ। ਇੱਥੇ ਦੀ ਦੋਵਾਂ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
ਨਿਊਯਾਰਕ ‘ਚ ਪਾਪਾ ਰਿਸ਼ੀ ਦੇ ਨਾਲ ਨਵੇਂ ਸਾਲ ਦਾ ਜਸ਼ਨ ਮਨਾ ਰਣਬੀਰ ਕਪੂਰ ਅਤੇ ਉਨ੍ਹਾਂ ਦੀ ਰੂਮਰਡ ਗਰਲਫ੍ਰੈਂਡ ਆਲਿਆ ਭੱਟ ਦੀ ਵਾਪਸੀ ਮੁੰਬਈ ਨਗਰੀ ਹੋ ਗਈ ਹੈ। ਦੋਵਾਂ ਨੂੰ ਮੁੰਬਈ ਇੰਟਰਨੇਸ਼ਨਲ ਏਅਰਪੋਰਟ ‘ਤੇ ਸਪੌਟ ਕੀਤਾ ਗਿਆ।