ਸਾਂਸਦ ਬਣਨ ਮਗਰੋਂ ਪਹਿਲੀ ਵਾਾਰ ਪਰਦੇ 'ਤੇ ਨਜ਼ਰ ਆਏਗੀ ਨੁਸਰਤ
ਏਬੀਪੀ ਸਾਂਝਾ | 02 Sep 2019 03:19 PM (IST)
1
ਆਪਣੀ ਆਉਣ ਵਾਲੀ ਫ਼ਿਲਮ ਬਾਰੇ ਖੁਦ ਨੁਸਰਤ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ।
2
3
4
ਨੁਸਰਤ ਨੇ 19 ਜੂਨ ਨੂੰ ਬਿਜ਼ਨਸਮੈਨ ਨਿਖਿਲ ਜੈਨ ਨਾਲ ਵਿਆਹ ਕੀਤਾ ਸੀ। ਵਿਆਹ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸੀ। ਨੁਸਰਤ ਨੇ ਕੋਲਕਾਤਾ ‘ਚ ਆਪਣੇ ਵਿਆਹ ਦਾ ਗ੍ਰਾਂਡ ਰਿਸੈਪਸ਼ਨ ਦਿੱਤਾ ਸੀ।
5
ਫ਼ਿਲਮ ਦੇ ਡਾਇਰੈਕਟਰ ਪਾਵੇਲ ਨੇ ਐਤਵਾਰ ਨੂੰ ਦੱਸਿਆ ਕਿ ਫ਼ਿਲਮ ‘ਅਸੁਰ’ ਦੀ ਕਹਾਣੀ ਤਿੰਨ ਦੋਸਤਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ‘ਚ ਨੁਸਰਤ ਤੋਂ ਇਲਾਵਾ ਅਬੀਰ ਚੈਟਰਜੀ ਤੇ ਜੀਤ ਨੂੰ ਸਾਈਨ ਕੀਤਾ ਗਿਆ ਹੈ।
6
ਨੁਸਰਤ ਦੀ ਇਹ ਫ਼ਿਲਮ ਰਿਲੀਜ਼ ਹੋਣ ‘ਚ ਫਿਲਹਾਲ ਕਾਫੀ ਸਮਾਂ ਹੈ। ਸੰਸਦ ਮੈਂਬਰ ਬਣਨ ਤੇ ਵਿਆਹ ਤੋਂ ਬਾਅਦ ਨੁਸਰਤ ਪਹਿਲੀ ਵਾਰ ਫ਼ਿਲਮੀ ਪਰਦੇ ‘ਤੇ ਉਤਰ ਰਹੀ ਹੈ।
7
ਫ਼ਿਲਮ ਇੰਡਸਟਰੀ ਤੋਂ ਸਾਂਸਦ ਤਕ ਦਾ ਸਫ਼ਰ ਤੈਅ ਕਰਨ ਵਾਲੀ ਅਦਾਕਾਰਾ ਨੁਸਰਤ ਜਹਾਂ ਇੱਕ ਵਾਰ ਫੇਰ ਫ਼ਿਲਮਾਂ ਰਾਹੀਂ ਆਪਣੇ ਫੈਨਜ਼ ਦੇ ਦਿਲਾਂ ‘ਚ ਥਾਂ ਬਣਾਉਨ ਲਈ ਤਿਆਰ ਹੈ। ਨੁਸਰਤ ਨੇ ਸੰਸਦ ਮੈਂਬਰ ਬਣਨ ਤੋਂ ਬਾਅਦ ਪਹਿਲੀ ਫ਼ਿਲਮ ਸਾਈਨ ਕੀਤੀ ਹੈ।