ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਦੀ ਜੋੜੀ ਖੂਬ ਚਮਕੀ ਜਦ ਦੋਹਾਂ ਨੇ ਇੱਕ ਪਾਰਟੀ ਅਟੈਂਡ ਕੀਤੀ। ਕਾਲੇ ਸੂਟ ਵਿੱਚ ਅਭਿਸ਼ੇਕ ਅਤੇ ਲਾਲ ਵਿੱਚ ਐਸ਼ ਬੇਹਦ ਸ਼ਾਨਦਾਰ ਲੱਗ ਰਹੇ ਸਨ, ਵੇਖੋ ਤਸਵੀਰਾਂ।