ਐਸ਼ਵਰਿਆ ਦੇ ਪਿਤਾ ਦੀ ਹਾਲਤ ਖਰਾਬ ਹੈ। ਮੁੰਬਈ ਦੇ ਇੱਕ ਹਸਪਤਾਲ ਵਿੱਚ ਉਹਨਾਂ ਨੂੰ ਵੈਨਟੀਲੇਟਰ 'ਤੇ ਰੱਖਿਆ ਗਿਆ ਹੈ। ਹਸਪਤਾਲ ਦੇ ਬਾਹਰ ਐਸ਼ਵਰਿਆ ਅਤੇ ਅਭਿਸ਼ੇਕ ਨੂੰ ਸਪੌਟ ਕੀਤਾ ਗਿਆ।