ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਹਾਲ ਹੀ ਵਿੱਚ ਹਾਰਪਰਸ ਮੈਗਜ਼ੀਨ ਲਈ ਇੱਕ ਫੋਟੋਸ਼ੂਟ ਕਰਾਇਆ ਹੈ। ਤਸਵੀਰਾਂ ਵਿੱਚ ਐਸ਼ ਬੇਹਦ ਖੂਬਸੂਰਤ ਲੱਗ ਰਹੀ ਹੈ।