ਐਸ਼ਵਰਿਆ ਨਾਲ ਅਫਸੋਸ ਕਰਨ ਪਹੁੰਚੇ ਇਹ ਸਿਤਾਰੇ
ਏਬੀਪੀ ਸਾਂਝਾ | 19 Mar 2017 12:12 PM (IST)
1
2
3
ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੇ ਪਿਤਾ ਕਰਿਸ਼ਨ ਰਾਜ ਰਾਏ ਦਾ ਸ਼ਨੀਵਾਰ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਨਿਧਨ ਹੋ ਗਿਆ।
4
5
ਐਸ਼ਵਰਿਆ ਦੇ ਪਿਤਾ ਕੈਂਸਰ ਨਾਲ ਲੜ ਰਹੇ ਸਨ।
6
ਐਸ਼ਵਰਿਆ ਨੂੰ ਅਫਸੋਸ ਕਰਨ ਲਈ ਪਹੁੰਚੇ ਕਈ ਬਾਲੀਵੁੱਡ ਸਿਤਾਰੇ।
7
ਕਰੀਬ 4 ਵਜੇ ਉਹਨਾਂ ਨੇ ਆਪਣਾ ਆਖਰੀ ਸਾਂਹ ਲਿਆ।