ਐਸ਼ਵਰਿਆ ਨੇ ਫਿਰ ਵਿਖਾਇਆ ਜਲਵਾ, ਵੇਖੋ ਤਸਵੀਰਾਂ
ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਬੱਚਨ
ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਬੱਚਨ
ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਬੱਚਨ
ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਬੱਚਨ
ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਬੱਚਨ
ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਬੱਚਨ
ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਬੱਚਨ
ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਬੱਚਨ
ਇਹ ਹਾਈ ਨੈੱਕ ਡ੍ਰੈੱਸ ਝਾਲਰ ਨਾਲ ਡਿਜ਼ਾਇਨ ਕੀਤੀ ਗਈ ਸੀ। ਇਸ ਦੇ ਨਾਲ ਹੀ ਇਸ ‘ਚ ਲੰਬੀ ਟ੍ਰੇਲ ਵੀ ਸੀ ਜੋ ਇਸ ਨੂੰ ਕਲਾਸਿਕ ਲੁੱਕ ਦੇ ਰਹੀ ਹੈ। ਉਸ ਨੇ ਵ੍ਹਾਈਟ ਰਫਲਡ ਸ਼ੂਜ਼ ਲੁੱਕ ਕੰਪਲੀਟ ਕਰ ਰਹੇ ਸੀ।
ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਬੱਚਨ
ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਬੱਚਨ
ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਬੱਚਨ
ਪੈਰਿਸ ਫੈਸਨ ਵੀਕ ਦਾ ਪ੍ਰਬੰਧ ਇਤਿਹਾਸਕ ਸੰਸਥਾਨ ਮੋਨਾਈ ਡੇ ਪੇਰਿਸ ‘ਚ ਸ਼ਨੀਵਾਰ ਨੂੰ ਕੀਤਾ ਗਿਆ।
ਐਸ਼ ਨੇ ਡੋਲਚੇ ਐਂਡ ਗਬਾਨਾ ਦੀ ਟ੍ਰੈਨ ਡ੍ਰੈਸ ਪਾਈ ਸੀ। ਇਸ ‘ਚ ਐਸ਼ਵਰਿਆ ਦੀ ਸਭ ਨੇ ਖੂਬ ਤਾਰੀਫ ਕੀਤੀ ਪਰ ਇਸ ਦੇ ਨਾਲ ਹੀ ਕੁਝ ਲੋਕਾਂ ਨੂੰ ਉਸ ਦਾ ਅੰਦਾਜ਼ ਪਸੰਦ ਨਹੀਂ ਆਇਆ।
ਸਾਬਕਾ ਮਿਸ ਵਰਲਡ ਤੇ ਬਾਲੀਵੁੱਡ ਐਕਟਰਸ ਐਸ਼ਵਰਿਆ ਰਾਏ ਬੱਚਨ ਕਾਫੀ ਸਾਲਾਂ ਤੋਂ ਲੌਰੀਅਲ ਕੰਪਨੀ ਦੀ ਬ੍ਰਾਂਡ ਅੰਬੈਸਡਰ ਹੈ। ਉਸ ਨੇ ਲੌਰੀਅਲ ਪੈਰਿਸ ਫੈਸ਼ਨ ਵੀਕ ‘ਚ ਰੈਂਪ ਵਾਕ ਕੀਤਾ।