ਪੂਜਾ ਬੱਤਰਾ ਨੇ ਰੈੱਡ ਬਿਕਨੀ ‘ਚ ਪਤੀ ਨਾਲ ਕਰਾਇਆ ਫੋਟੋਸ਼ੂਟ, ਤਸਵੀਰਾਂ ਵਾਇਰਲ
ਬੋਲਡਨੈੱਸ ਲਈ ਫੇਮਸ ਪੂਜਾ ਇਸ ਦੌਰਾਨ ਆਪਣੇ ਫਿਟਨੈਸ ਫ੍ਰੀਕ ਪਤੀ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਨਵਾਬ ਅਤੇ ਪੂਜਾ ਦੀ ਹੌਟ ਜੋੜੀ ਬੋਲਡ ਕੈਮਿਸਟ੍ਰੀ ਕਰਕੇ ਫੈਨਸ ਨੂੰ ਕਾਫੀ ਪਸੰਦ ਆ ਰਹੀ ਹੈ।
Download ABP Live App and Watch All Latest Videos
View In Appਵੇਖੋ ਤਸਵੀਰਾਂ।
ਇਨ੍ਹਾਂ ਦੋਵਾਂ ਸਿਤਾਰਿਆਂ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਪੂਜਾ ਬੱਤਰਾ ਦਾ ਇਹ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ 2002 ‘ਚ ਉਹ ਕੈਲੀਫੋਰਨੀਆ ਦੇ ਡਾਕਟਰ ਨਾਲ ਵਿਆਹੀ ਸੀ। ਦੋਵਾਂ ਦਾ 2011 ‘ਚ ਤਲਾਕ ਹੋ ਗਿਆ ਸੀ।
ਇਸ ਲੇਟੈਸਟ ਫੋਟੋਸ਼ੂਟ ‘ਚ ਪੂਜਾ ਬੱਤਰਾ ਨੇ ਰੈੱਡ ਬਿਕਨੀ ‘ਚ ਬੇਹੱਦ ਬੋਲਡ ਅੰਦਾਜ਼ ਦਿਖਾਇਆ ਹੈ, ਜਦਕਿ ਉਸ ਦੇ ਨਾਲ ਨਵਾਬ ਸ਼ਰਟਲੈਸ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਇਸ ਫੋਟੋ ਸ਼ੂਟ ‘ਚ ਨਵਾਬ ਨੇ ਮਸਕੁਲਰ ਬੌਡੀ ਫਲੌਂਟ ਕੀਤੀ ਹੈ।
ਬਾਲੀਵੁੱਡ ਐਕਟਰਸ ਪੂਜਾ ਬੱਤਰਾ ਨੇ ਕੁਝ ਹੀ ਮਹੀਨੇ ਪਹਿਲਾਂ ਜੁਲਾਈ ‘ਚ ਐਕਟਰ ਜਵਾਬ ਸ਼ਾਹ ਦੇ ਨਾਲ ਵਿਆਹ ਕਰਾਇਆ ਹੈ। ਹੁਣ ਪੂਜਾ ਅਤੇ ਨਵਾਬ ਨੇ ਇਕੱਠਿਆਂ ਬੇਹੱਦ ਹੌਟ ਫੋਟੋਸ਼ੂਟ ਕਰਵਾਇਆ ਹੈ। ਇਸ ਕਪਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।
- - - - - - - - - Advertisement - - - - - - - - -