ਜਾਣੋ, ਪਿਛਲੇ 5 ਸਾਲਾਂ 'ਚ ਭਾਰਤ ਨੇ ਕਿੰਨੇ ਦੇਸ਼ਾਂ ਨੂੰ ਵੇਚੇ ਹਥਿਆਰ ਤੇ ਹੋਰ ਸਾਜੋ-ਸਾਮਾਨ, ਕੀ ਹੈ ਅੱਗੇ ਦੀ ਯੋਜਨਾ ?

ਜਾਣੋ, ਪਿਛਲੇ 5 ਸਾਲਾਂ 'ਚ ਭਾਰਤ ਨੇ ਕਿੰਨੇ ਦੇਸ਼ਾਂ ਨੂੰ ਵੇਚੇ ਹਥਿਆਰ ਤੇ ਹੋਰ ਸਾਜੋ-ਸਾਮਾਨ, ਕੀ ਹੈ ਅੱਗੇ ਦੀ ਯੋਜਨਾ ?

India At 2047: ਉੱਭਰਦੇ, ਨਵੇਂ ਅੰਦਾਜ 'ਚ ਨਿੱਖਰਦੇ ਭਾਰਤ ਦੀ ਤਸਵੀਰ 'ਤੇ ਮਾਰੋ ਇੱਕ ਨਜ਼ਰ

India At 2047: ਉੱਭਰਦੇ, ਨਵੇਂ ਅੰਦਾਜ 'ਚ ਨਿੱਖਰਦੇ ਭਾਰਤ ਦੀ ਤਸਵੀਰ 'ਤੇ ਮਾਰੋ ਇੱਕ ਨਜ਼ਰ

ਇੰਡੀਆ@2047 ਟਾਈਮਲਾਈਨ

  • ਆਜ਼ਾਦੀ ਦਿਹਾੜਾ

    ਭਾਰਤ ਤੇ ਪਾਕਿਸਤਾਨ ਦੇ ਰੂਪ ਵਿੱਚ ਦੋ ਵੱਖ-ਵੱਖ ਟੁਕੜਿਆਂ ਵਿੱਚ ਵੰਡੇ ਜਾਣ ਤੋਂ ਬਾਅਦ ਦੇਸ਼ ਨੂੰ ਬਰਤਾਨੀਆ ਦੀ ਗੁਲਾਮੀ ਤੋਂ ਆਜ਼ਾਦੀ ਮਿਲੀ

    1947
    1
  • ਕਸ਼ਮੀਰ ਦੀ ਪਹਿਲੀ ਲੜਾਈ

    ਕਸ਼ਮੀਰ ਦੇ ਵਿਵਾਦਤ ਹਿਮਾਲੀਅਨ ਖੇਤਰ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਜੰਗ ਵਿੱਚ ਕੁੱਦ ਪਏ

    1947
    2
  • ਗੌਡਸੇ ਨੇ ਗਾਂਧੀ ਦੀ ਹੱਤਿਆ ਕੀਤੀ

    ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਨੱਥੂਰਾਮ ਗੋਡਸੇ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ

    1948
    3
  • ਭਾਰਤ ਬਣਿਆ ਗਣਤੰਤਰ

    ਆਪਣਾ ਸੰਵਿਧਾਨ ਲਾਗੂ ਹੋਣ ਨਾਲ ਭਾਰਤ ਇੱਕ ਗਣਰਾਜ ਬਣ ਗਿਆ

    1950
    4
  • ਲੋਕ ਸਭਾ ਦੀਆਂ ਪਹਿਲੀਆਂ ਚੋਣਾਂ

    ਆਜ਼ਾਦੀ ਤੋਂ ਬਾਅਦ ਭਾਰਤ ਵਿੱਚ ਪਹਿਲੀ ਵਾਰ ਆਮ ਚੋਣਾਂ ਹੋਈਆਂ

    1951
    5
  • ਪਹਿਲੀ ਭਾਰਤ-ਚੀਨ ਜੰਗ

    ਭਾਰਤ ਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਨੂੰ ਲੈ ਕੇ ਜੰਗ ਹੋ ਗਈ

    1962
    6
  • ਪੰਡਿਤ ਨਹਿਰੂ ਦਾ ਦੇਹਾਂਤ

    ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਲਾਲ ਬਹਾਦੁਰ ਸ਼ਾਸਤਰੀ 9 ਜੂਨ 1964 ਨੂੰ ਭਾਰਤ ਦੇ ਨਵੇਂ ਪ੍ਰਧਾਨ ਮੰਤਰੀ ਬਣੇ

    1964
    7
  • ਭਾਰਤ-ਪਾਕਿ ਜੰਗ

    ਕਸ਼ਮੀਰ ਮੁੱਦੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਜੰਗ ਛਿੜ ਗਈ, ਜੋ ਸੰਯੁਕਤ ਰਾਸ਼ਟਰ ਵੱਲੋਂ ਜੰਗਬੰਦੀ ਦੇ ਐਲਾਨ ਮਗਰੋਂ ਖਤਮ ਹੋਈ

    1965
    8
  • ਲਾਲ ਬਹਾਦੁਰ ਸ਼ਾਸਤਰੀ ਦਾ ਦੇਹਾਂਤ

    1965 ਦੀ ਭਾਰਤ-ਪਾਕਿਸਤਾਨ ਜੰਗ ਦੇ ਸ਼ਾਂਤੀ ਸਮਝੌਤੇ ਉੱਪਰ ਦਸਤਖਤ ਕਰਨ ਤੋਂ ਇੱਕ ਦਿਨ ਬਾਅਦ ਲਾਲ ਬਹਾਦੁਰ ਸ਼ਾਸਤਰੀ ਦੀ ਤਾਸ਼ਕੰਦ ਵਿੱਚ ਮੌਤ ਹੋ ਗਈ। ਇਸ ਤੋਂ ਜਲਦ ਬਾਅਦ ਹੀ ਇੰਦਰਾ ਗਾਂਧੀ ਦੇਸ਼ ਦੀ ਅਗਲੀ ਪ੍ਰਧਾਨ ਮੰਤਰੀ ਬਣੀ।

    1966
    9
  • ਭਾਰਤ-ਪਾਕਿ ਵਿਚਾਲੇ ਦੂਜੀ ਜੰਗ

    ਪੂਰਬੀ ਪਾਕਿਸਤਾਨ ਦੇ ਮੁੱਦੇ 'ਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਦੂਜੀ ਵੱਡੀ ਜੰਗ ਛਿੜ ਗਈ ਜੋ ਬੰਗਲਾਦੇਸ਼ ਦੇ ਹੋਂਦ ਵਿੱਚ ਆਉਣ ਨਾਲ ਖਤਮ ਹੋਈ

    1971
    10
  • ਓਪਰੇਸ਼ਨ ਸਮਾਈਲਿੰਗ ਬੁੱਧਾ

    ਭਾਰਤ ਨੇ ਆਪਣਾ ਪਹਿਲਾ ਸਫਲ ਪ੍ਰਮਾਣੂ ਪ੍ਰੀਖਣ ਕੀਤਾ

    1974
    11
  • ਐਮਰਜੈਂਸੀ ਦਾ ਐਲਾਨ

    ਇੰਦਰਾ ਗਾਂਧੀ ਨੇ ਐਮਰਜੈਂਸੀ ਦਾ ਐਲਾਨ ਕੀਤਾ, ਪ੍ਰੈੱਸ 'ਤੇ ਪਾਬੰਦੀ ਲਾ ਦਿੱਤੀ ਗਈ ਤੇ ਹਜ਼ਾਰਾਂ ਲੋਕ ਜੇਲ੍ਹ ਗਏ। ਕਾਂਗਰਸ 1977 ਦੀਆਂ ਆਮ ਚੋਣਾਂ ਹਾਰ ਗਈ

    1975
    12
  • ਇੰਦਰਾ ਦੀ ਵਾਪਸੀ

    ਇੰਦਰਾ ਗਾਂਧੀ ਫਿਰ ਚੋਣ ਜਿੱਤ ਗਈ ਤੇ ਪ੍ਰਧਾਨ ਮੰਤਰੀ ਬਣੀ

    1980
    13
  • ਭਾਰਤ ਨੇ ਕ੍ਰਿਕਟ ਵਿਸ਼ਵ ਕੱਪ ਜਿੱਤਿਆ

    ਭਾਰਤੀ ਕ੍ਰਿਕਟ ਟੀਮ ਨੇ ਲਾਰਡਸ ਵਿੱਚ ਫਾਈਨਲ ਮੈਚ ਵਿੱਚ ਵੈਸਟਇੰਡੀਜ਼ ਨੂੰ ਹਰਾ ਕੇ ਆਪਣਾ ਪਹਿਲਾ ਵਿਸ਼ਵ ਕੱਪ ਖਿਤਾਬ ਜਿੱਤ ਕੇ ਇਤਿਹਾਸ ਰਚਿਆ

    1983
    14
  • ਪੁਲਾੜ 'ਚ ਪਹਿਲੀ ਭਾਰਤੀ

    ਭਾਰਤੀ ਹਵਾਈ ਸੈਨਾ ਦੇ ਸਾਬਕਾ ਪਾਇਲਟ, ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਨੇ ਸੋਵੀਅਤ ਇੰਟਰਕੋਸਮੋਸ ਪ੍ਰੋਗਰਾਮ ਦੇ ਹਿੱਸੇ ਵਜੋਂ ਸੋਯੂਜ਼ ਟੀ-11 ਨਾਲ ਉਡਾਣ ਭਰੀ

    1984
    15
  • ਆਪ੍ਰੇਸ਼ਨ ਬਲੂ ਸਟਾਰ

    ਅੰਮ੍ਰਿਤਸਰ ਵਿੱਚ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਤੋਂ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਪੈਰੋਕਾਰਾਂ ਨੂੰ ਹਟਾਉਣ ਲਈ ਸੁਰੱਖਿਆ ਬਲਾਂ ਨੇ ਫੌਜੀ ਕਾਰਵਾਈ ਸ਼ੁਰੂ ਕੀਤੀ

    1984
    16
  • ਇੰਦਰਾ ਗਾਂਧੀ ਦੀ ਹੱਤਿਆ

    ਇੰਦਰਾ ਗਾਂਧੀ ਦੀ ਹੱਤਿਆ ਉਨ੍ਹਾਂ ਦੇ ਸਿੱਖ ਸੁਰੱਖਿਆ ਕਰਮੀਆਂ ਨੇ ਕਰ ਦਿੱਤੀ। ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ। ਸਿੱਖ ਵਿਰੋਧੀ ਦੰਗੇ ਸ਼ੁਰੂ ਹੋਏ

    1984
    17
  • ਭੁਪਾਲ ਗੈਸ ਕਾਂਡ

    ਭੋਪਾਲ ਵਿੱਚ ਅਮਰੀਕਾ ਦੇ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ ਦੀ ਮਾਲਕੀ ਵਾਲੇ ਕੀਟਨਾਸ਼ਕ ਪਲਾਂਟ ਤੋਂ ਇੱਕ ਘਾਤਕ ਗੈਸ ਲੀਕ ਹੋ ਗਈ, ਜਿਸ ਵਿੱਚ ਲਗਪਗ 6,500 ਲੋਕਾਂ ਦੀ ਮੌਤ ਹੋ ਗਈ

    1984
    18
  • ਕਸ਼ਮੀਰ ਹਿੰਸਾ

    ਕਸ਼ਮੀਰ ਘਾਟੀ ਵਿੱਚ ਹਿੰਸਾ ਭੜਕ ਗਈ, ਜਿਸ ਕਰਕੇ ਪਾਕਿਸਤਾਨ ਨਾਲ ਤਣਾਅ ਵਧ ਗਿਆ

    1989
    19
  • ਰਾਜੀਵ ਗਾਂਧੀ ਦੀ ਹੱਤਿਆ

    ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਚੋਣ ਪ੍ਰਚਾਰ ਦੌਰਾਨ ਇੱਕ ਤਾਮਿਲ ਆਤਮਘਾਤੀ ਹਮਲਾਵਰ ਨੇ ਹੱਤਿਆ ਕਰ ਦਿੱਤੀ

    1991
    20
  • ਕਾਂਗਰਸ ਦੀ ਸੱਤਾ 'ਚ ਵਾਪਸੀ

    ਕਾਂਗਰਸ ਪਾਰਟੀ ਨੇ ਆਮ ਚੋਣਾਂ ਜਿੱਤੀਆਂ ਤੇ ਸਰਕਾਰ ਨੇ ਵਿਆਪਕ ਆਰਥਿਕ ਸੁਧਾਰਾਂ ਦੀ ਸ਼ੁਰੂਆਤ ਕਰਦੇ ਹੋਏ ਦਹਾਕਿਆਂ ਤੋਂ ਸਮਾਜਵਾਦੀ ਨਿਯੰਤਰਣ ਨੂੰ ਖਤਮ ਕਰ ਦਿੱਤਾ

    1991
    21
  • ਬਾਬਰੀ ਮਸਜਿਦ ਢਾਹੀ

    ਕਾਰ ਸੇਵਕਾਂ ਨੇ ਭਗਵਾਨ ਰਾਮ ਦੇ ਜਨਮ ਸਥਾਨ ਦਾ ਦਾਅਵਾ ਕਰਦੇ ਹੋਏ ਅਯੁੱਧਿਆ ਵਿੱਚ 16ਵੀਂ ਸਦੀ ਦੀ ਮਸਜਿਦ ਨੂੰ ਢਾਹ ਦਿੱਤਾ। ਇਸ ਘਟਨਾ ਕਾਰਨ ਦੇਸ਼ ਭਰ ਵਿੱਚ ਤਣਾਅ ਪੈਦਾ ਹੋ ਗਿਆ

    1992
    22
  • ਬੰਬੇ ਸੀਰੀਅਲ ਧਮਾਕੇ

    ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਮੁਸਲਿਮ ਅੰਡਰਵਰਲਡ ਨੇ ਲੜੀਵਾਰ ਬੰਬ ਧਮਾਕੇ ਕੀਤੇ, ਜਿਸ ਵਿੱਚ 257 ਲੋਕਾਂ ਦੀ ਮੌਤ ਹੋ ਗਈ

    1993
    23
  • ਬੀਜੇਪੀ ਸੱਤਾ ਵਿੱਚ ਆਈ

    ਭਾਰਤੀ ਜਨਤਾ ਪਾਰਟੀ ਨੇ ਗੱਠਜੋੜ ਦੀ ਸਰਕਾਰ ਬਣਾਈ। ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣੇ।

    1998
    24
  • ਪੋਖਰਨ 'ਚ ਦੂਜਾ ਪਰਮਾਣੂ ਪਰੀਖਣ

    ਭਾਰਤੀ ਫੌਜ ਦੀ ਪੋਖਰਨ ਟੈਸਟ ਰੇਂਜ 'ਚ ਪੰਜ ਪ੍ਰਮਾਣੂ ਬੰਬ ਪ੍ਰੀਖਣਾਂ ਦੀ ਲੜੀ ਕੀਤੀ ਗਈ। ਜਲਦੀ ਹੀ ਪਾਕਿਸਤਾਨ ਨੇ ਜਵਾਬੀ ਟੈਸਟ ਕੀਤੇ।

    1998
    25
  • ਕਾਰਗਿਲ ਜੰਗ

    ਭਾਰਤ ਨੇ ਆਪਣੇ ਹਿੱਸੇ ਵਾਲੇ ਕਸ਼ਮੀਰ ਦੇ ਕਾਰਗਿਲ ਵਿੱਚ ਪਾਕਿਸਤਾਨੀ ਘੁਸਪੈਠੀਆਂ ਵਿਰੁੱਧ ਹਮਲਾਵਰ ਕਾਰਵਾਈ ਸ਼ੁਰੂ ਕਰ ਦਿੱਤੀ

    1999
    26
  • ਸੰਸਦ 'ਤੇ ਹਮਲਾ

    ਬੰਦੂਕਧਾਰੀਆਂ ਨੇ ਭਾਰਤੀ ਸੰਸਦ 'ਤੇ ਹਮਲਾ ਕਰ ਦਿੱਤਾ। ਭਾਰਤ ਨੇ ਇਸ ਲਈ ਪਾਕਿਸਤਾਨੀ ਅੱਤਵਾਦੀਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਇਸਲਾਮਾਬਾਦ ਨਾਲ ਟਰਾਂਸਪੋਰਟ ਤੇ ਕੂਟਨੀਤਕ ਸਬੰਧ ਤੋੜ ਦਿੱਤੇ।

    2001
    27
  • ਗੋਧਰਾ ਅਗਨੀ ਕਾਂਡ

    ਅਯੁੱਧਿਆ ਤੋਂ ਪਰਤ ਰਹੇ 59 ਹਿੰਦੂ ਸ਼ਰਧਾਲੂਆਂ ਤੇ ਕਾਰ ਸੇਵਕਾਂ ਨੂੰ ਗੁਜਰਾਤ ਦੇ ਗੋਧਰਾ ਨੇੜੇ ਸਾਬਰਮਤੀ ਐਕਸਪ੍ਰੈੱਸ ਰੇਲ ਗੱਡੀ ਵਿੱਚ ਅੱਗ ਲਾ ਕੇ ਮਾਰ ਦਿੱਤਾ ਗਿਆ

    2002
    28
  • ਗੁਜਰਾਤ ਦੰਗੇ

    ਗੋਧਰਾ ਰੇਲ ਅਗਨੀ ਕਾਂਡ ਤੋਂ ਇੱਕ ਦਿਨ ਬਾਅਦ ਗੁਜਰਾਤ ਵਿੱਚ ਰਾਜ-ਵਿਆਪੀ ਦੰਗੇ ਭੜਕ ਗਏ, ਜਿਸ ਵਿੱਚ ਅਧਿਕਾਰਤ ਤੌਰ 'ਤੇ ਇੱਕ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ। ਪੀੜਤ ਮੁੱਖ ਤੌਰ 'ਤੇ ਮੁਸਲਮਾਨ ਦੱਸੇ ਗਏ।

    2002
    29
  • ਯੂਪੀਏ ਦੀ ਸੱਤਾ 'ਚ ਵਾਪਸੀ

    ਕਾਂਗਰਸ ਦੇ ਸੱਤਾ ਵਿੱਚ ਆਉਣ 'ਤੇ ਡਾ. ਮਨਮੋਹਨ ਸਿੰਘ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ।

    2004
    30
  • ਮੁੰਬਈ ਟ੍ਰੇਨ ਧਮਾਕੇ

    ਮੁੰਬਈ ਦੇ ਉਪਨਗਰੀ ਰੇਲਵੇ ਖੇਤਰ 'ਚ 11 ਮਿੰਟਾਂ 'ਚ ਲੜੀਵਾਰ ਸੱਤ ਬੰਬ ਧਮਾਕੇ ਹੋਏ, ਜਿਸ 'ਚ 189 ਲੋਕ ਮਾਰੇ ਗਏ।

    2006
    31
  • ਮੁੰਬਈ ਅੱਤਵਾਦੀ ਹਮਲਾ

    10 ਬੰਦੂਕਧਾਰੀਆਂ ਨੇ ਸਿਲਸਿਲੇਵਾਰ ਅੱਤਵਾਦੀ ਹਮਲਿਆਂ ਨਾਲ ਮੁੰਬਈ ਤੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ।

    2008
    32
  • ਅੱਤਵਾਦ ਖਿਲਾਫ ਨਵਾਂ ਕਾਨੂੰਨ

    ਨਵੀਂ ਅੱਤਵਾਦ ਵਿਰੋਧੀ ਵਿਵਸਥਾ ਤਹਿਤ, NIA ਤੇ UAPA ਕਾਨੂੰਨ ਲਾਗੂ ਹੋਏ।

    2009
    33
  • ਮੰਗਲਯਾਨ ਲੌਂਚ ਹੋਇਆ

    ਇਸਰੋ ਨੇ ਮਾਰਸ ਆਰਬਿਟਰ ਮਿਸ਼ਨ ਜਾਂ ਮੰਗਲਯਾਨ ਲਾਂਚ ਕੀਤਾ, ਭਾਰਤ ਦਾ ਪਹਿਲਾ ਅੰਤਰ-ਗ੍ਰਹਿ ਮਿਸ਼ਨ

    2013
    34
  • ਮੋਦੀ ਪ੍ਰਧਾਨ ਮੰਤਰੀ ਬਣੇ

    ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੇ ਲੋਕ ਸਭਾ ਚੋਣਾਂ ਭਾਰੀ ਬਹੁਮਤ ਨਾਲ ਜਿੱਤੀਆਂ ਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣੇ।

    2014
    35
  • ਨੋਟਬੰਦੀ

    ਮੋਦੀ ਸਰਕਾਰ ਨੇ 500 ਤੇ 1000 ਰੁਪਏ ਦੇ ਸਾਰੇ ਬੈਂਕ ਨੋਟਾਂ ਦਾ ਪ੍ਰਚਲਨ ਰੋਕਣ ਦਾ ਐਲਾਨ ਕੀਤਾ, 500 ਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਗਏ।

    2016
    36
  • ਧਾਰਾ 377 ਹਟੀ

    ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਸਰਬਸੰਮਤੀ ਨਾਲ ਆਈਪੀਸੀ ਦੀ ਧਾਰਾ 377 ਨੂੰ ਰੱਦ ਕਰ ਦਿੱਤਾ, ਸਹਿਮਤੀ ਨਾਲ ਬਾਲਗਾਂ ਵਿਚਕਾਰ ਸਮਲਿੰਗੀ ਸਬੰਧਾਂ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਗਿਆ।

    2018
    37
  • ਕੋਰੋਨਾ ਮਹਾਮਾਰੀ ਦਾ ਹਮਲਾ

    ਕੋਵਿਡ-19 ਤੋਂ ਸੰਕਰਮਣ ਦਾ ਪਹਿਲਾ ਮਾਮਲਾ ਭਾਰਤ ਵਿੱਚ ਆਇਆ, ਕੇਰਲ ਦੀ 20 ਸਾਲਾ ਲੜਕੀ ਦਾ ਟੈਸਟ ਪੌਜ਼ੇਟਿਵ ਨਿਕਲਿਆ

    2020
    38

ਭਾਰਤ ਦੇ ਪ੍ਰਧਾਨ ਮੰਤਰੀ

abp News abp News
  • ਜਵਾਹਰ ਲਾਲ ਨਹਿਰੂ

    ਜਵਾਹਰ ਲਾਲ ਨਹਿਰੂ

    15 ਅਗਸਤ 1947 ਤੋਂ 27 ਮਈ 1964 (1889-1964)
  • ਗੁਲਜ਼ਾਰੀ ਲਾਲ ਨੰਦਾ (ਕਾਰਜਕਾਰੀ)

    ਗੁਲਜ਼ਾਰੀ ਲਾਲ ਨੰਦਾ (ਕਾਰਜਕਾਰੀ)

    27 ਮਈ 1964 ਤੋਂ 9 ਜੂਨ 1964, (1898-1998)
  • ਲਾਲ ਬਹਾਦੁਰ ਸ਼ਾਸ਼ਤਰੀ

    ਲਾਲ ਬਹਾਦੁਰ ਸ਼ਾਸ਼ਤਰੀ

    9 ਜੂਨ 1964 ਤੋਂ 11 ਜਨਵਰੀ 1966 (1904–1966)
  • ਗੁਲਜ਼ਾਰੀ ਲਾਲ ਨੰਦਾ (ਕਾਰਜਕਾਰੀ)

    ਗੁਲਜ਼ਾਰੀ ਲਾਲ ਨੰਦਾ (ਕਾਰਜਕਾਰੀ)

    11 ਜਨਵਰੀ 1966 ਤੋਂ 24 ਜਨਵਰੀ 1966 (1898-1998)
  • ਇੰਦਰਾ ਗਾਂਧੀ

    ਇੰਦਰਾ ਗਾਂਧੀ

    24 ਜਨਵਰੀ 1966 ਤੋਂ 24 ਮਾਰਚ 1977 (1917–1984)
  • ਮੁਰਾਰਜੀ ਡਸਾਈ

    ਮੁਰਾਰਜੀ ਡਸਾਈ

    24 ਮਾਰਚ 1977 ਤੋਂ 28 ਜੁਲਾਈ 1979 (1896–1995)
  • ਚਰਨ ਸਿੰਘ

    ਚਰਨ ਸਿੰਘ

    28 ਜੁਲਾਈ 1979 ਤੋਂ 14 ਜਨਵਰੀ 1980 (1902–1987)
  • ਇੰਦਰਾ ਗਾਂਧੀ

    ਇੰਦਰਾ ਗਾਂਧੀ

    14 ਜਨਵਰੀ 1980 ਤੋਂ 31 ਅਕਤੂਬਰ 1984 1917–1984)
  • ਰਾਜੀਵ ਗਾਂਧੀ

    ਰਾਜੀਵ ਗਾਂਧੀ

    31 ਅਕਤੂਬਰ 1984 ਤੋਂ 2 ਦਸੰਬਰ 1989 (1944–1991)
  • ਵੀ.ਪੀ. ਸਿੰਘ

    ਵੀ.ਪੀ. ਸਿੰਘ

    2 ਦਸੰਬਰ 1989 ਤੋਂ 10 ਨਵੰਬਰ 1990 (1931–2008)
  • ਚੰਦਰ ਸ਼ੇਖਰ

    ਚੰਦਰ ਸ਼ੇਖਰ

    10 ਨਵੰਬਰ 1990 ਤੋਂ 21 ਜੂਨ 1991 (1927–2007)
  • ਪੀ.ਵੀ. ਨਰਸਿਮ੍ਹਾ ਰਾਓ

    ਪੀ.ਵੀ. ਨਰਸਿਮ੍ਹਾ ਰਾਓ

    21 ਜੂਨ 1991 ਤੋਂ 16 ਮਈ 1996 (1921–2004)
  • ਅਟਲ ਬਿਹਾਰੀ ਵਾਜਪਾਈ

    ਅਟਲ ਬਿਹਾਰੀ ਵਾਜਪਾਈ

    16 ਮਈ 1996 ਤੋਂ 1 ਜੂਨ 1996 (1924- 2018)
  • ਐੱਚ.ਡੀ. ਦੇਵਗੌਡਾ

    ਐੱਚ.ਡੀ. ਦੇਵਗੌਡਾ

    1 ਜੂਨ 1996 ਤੋਂ 21 ਅਪਰੈਲ 1997 ਜਨਮ 1933
  • ਇੰਦਰ ਕੁਮਾਰ ਗੁਜਰਾਲ

    ਇੰਦਰ ਕੁਮਾਰ ਗੁਜਰਾਲ

    21 ਅਪਰੈਲ 1997 ਤੋਂ 19 ਮਾਰਚ 1998 (1919–2012)
  • ਅਟਲ ਬਿਹਾਰੀ ਵਾਜਪਾਈ

    ਅਟਲ ਬਿਹਾਰੀ ਵਾਜਪਾਈ

    19 ਮਾਰਚ 1998 ਤੋਂ 22 ਮਈ 2004 (1924-2018)
  • ਮਨਮੋਹਨ ਸਿੰਘ

    ਮਨਮੋਹਨ ਸਿੰਘ

    22 ਮਈ 2004 ਤੋਂ 26 ਮਈ 2014 ਜਨਮ 1932
  • ਨਰਿੰਦਰ ਮੋਦੀ

    ਨਰਿੰਦਰ ਮੋਦੀ

    26 ਮਈ 2014- ਹੁਣ ਤਕ ਜਨਮ 1950