ਬਜਟ ਵੰਡ (₹ Cr)
| Ministry | 2024-25 (Lakh Cr) | 2025-26 (Lakh Cr) | 2026-27 (Lakh Cr) | FY27 vs FY26 |
|---|---|---|---|---|
| Defence | 6.22 | 6.81 | 7.85 | 15.2% |
| Road Transport And Highways | 5.48 | 5.47 | 5.98 | 9.3% |
| Home Affairs | 2.19 | 2.33 | 2.55 | 9.4% |
| Education | 1.21 | 1.29 | 1.39 | 7.8% |
| Health | 0.87 | 0.99 | 1.04 | 5.0% |
ਆਮਦਨ ਕਰ ਸਲੈਬ
| Tax Rate | Old Regime (Amount in Lakh) | New Regime (FY26) |
|---|---|---|
| Nil | upto 2.5 L | upto 4 L |
| 5% | 2.5 L to 5 L | 4 L to 8 L |
| 10% | - | 8 L to 12 L |
| 15% | - | 12 L to 16 L |
| 20% | 5 L to 10 L | 16 L to 20 L |
| 25% | - | 20 L to 24 L |
| 30% | Above 10 L | Above 24 L |
- 12:28 (IST) Feb 01
Union Budget 2026: ਛੋਟੇ ਕਾਰੋਬਾਰੀਆਂ ਨੂੰ ਈ-ਕਾਮਰਸ ਨਾਲ ਜੁੜਨਾ ਚਾਹੀਦਾ ਹੈ - ਨਿਰਮਲਾ
- 12:22 (IST) Feb 01
Finance Minister Budget 2026 Speech: ਕੈਂਸਰ ਨਾਲ ਸਬੰਧਤ 17 ਦਵਾਈਆਂ ਵਿੱਚ ਛੋਟ ਦਾ ਐਲਾਨ
- 12:21 (IST) Feb 01
Finance Minister Budget 2026 Speech: ਬਜਟ 'ਚ ਔਰਤਾਂ ਲਈ ਵੱਡਾ ਐਲਾਨ
- 12:20 (IST) Feb 01
Budget 2026 LIVE Updates: ਸਟਾਕ ਮਾਰਕੀਟ ਵਿੱਚ Option Trading 'ਤੇ ਟੈਕਸ ਵਧਾਇਆ ਗਿਆ
- 12:15 (IST) Feb 01
Finance Minister Budget 2026 Speech: 'ਖੇਲੋ ਇੰਡੀਆ' ਮਿਸ਼ਨ ਦਾ ਐਲਾਨ
- 12:13 (IST) Feb 01
Finance Minister Budget 2026 Speech: ਭਾਰਤ ਵਿੱਚ ਡਾਟਾ ਸੈਂਟਰ ਬਣਾਉਣ ’ਤੇ ਕੰਪਨੀਆਂ ਨੂੰ ਛੋਟ
- 12:11 (IST) Feb 01
Finance Minister Budget 2026 Speech: ਇਨਕਮ ਟੈਕਸ ਨੂੰ ਲੈ ਕੇ ਵੱਡਾ ਐਲਾਨ
- 12:00 (IST) Feb 01
Finance Minister Budget 2026 Speech: ਸਰਕਾਰ ਦਾ ਖ਼ਰਚ ਕਿੰਨਾ?
- 11:58 (IST) Feb 01
Budget 2026 LIVE Updates: 1.4 ਲੱਖ ਕਰੋੜ ਰੁਪਏ ਰਾਜਾਂ ਨੂੰ ਮਿਲਣਗੇ—ਵਿੱਤ ਮੰਤਰੀ
- 11:56 (IST) Feb 01
Finance Minister Budget 2026 Speech: ਜ਼ਿਲ੍ਹਾ ਹਸਪਤਾਲ ਅੱਪਡੇਟ ਕੀਤੇ ਜਾਣਗੇ
- 11:55 (IST) Feb 01
Union Budget 2026: ਸੇਵਾ ਖੇਤਰ ਦੀ ਹਿੱਸੇਦਾਰੀ 10% ਹੋਣੀ ਚਾਹੀਦੀ ਹੈ - ਨਿਰਮਲਾ
- 11:50 (IST) Feb 01
Union Budget 2026: ਵਿੱਤ ਮੰਤਰੀ ਦਾ ਵੱਡਾ ਐਲਾਨ
- 11:47 (IST) Feb 01
Union Budget 2026 LIVE Updates: ਦੇਸ਼ ਦੇ ਹਰ ਜ਼ਿਲ੍ਹੇ 'ਚ ਲੜਕੀਆਂ ਦੇ ਹੋਸਟਲ ਬਣਾਏ ਜਾਣਗੇ
- 11:46 (IST) Feb 01
Nirmala Sitharaman Speech LIVE: ਦੇਸ਼ ਵਿੱਚ 3 ਨਵੇਂ ਏਮਜ਼ ਦਾ ਐਲਾਨ
- 11:42 (IST) Feb 01
Budget 2026 LIVE Updates: 5 ਖੇਤਰੀ ਮੈਡੀਕਲ ਹੱਬ ਦਾ ਐਲਾਨ
- 11:41 (IST) Feb 01
Finance Minister Budget 2026 Speech: 7 ਹਾਈਸਪੀਡ ਰੇਲ ਕੋਰਿਡੋਰ ਦਾ ਐਲਾਨ
- 11:39 (IST) Feb 01
Finance Minister Budget 2026 Speech: ਬੈਂਕਿੰਗ ਸਬੰਧੀ ਕਮੇਟੀ ਦਾ ਗਠਨ
- 11:34 (IST) Feb 01
Finance Minister Budget 2026 Speech: ਰਾਸ਼ਟਰੀ ਫਾਈਬਰ ਯੋਜਨਾ ਦਾ ਐਲਾਨ ਕੀਤਾ ਗਿਆ
- 11:29 (IST) Feb 01
Budget 2026 LIVE Updates: ਦੇਸ਼ ਵਿੱਚ 22 ਨਵੇਂ ਜਲ ਮਾਰਗ ਬਣਾਏ ਜਾਣਗੇ
- 11:28 (IST) Feb 01
Nirmala Sitharaman Speech Budget 2026 LIVE: ਕੈਂਸਰ ਅਤੇ ਸ਼ੂਗਰ ਦੀਆਂ ਦਵਾਈਆਂ ਸਸਤੀਆਂ
- 11:26 (IST) Feb 01
Union Budget 2026: ਰੇਅਰ ਅਰਥ ਮਿਨਰਲਜ਼ ਕੋਰਿਡੋਰ ਦਾ ਐਲਾਨ
- 11:21 (IST) Feb 01
Union Budget 2026: MSME ਲਈ 10 ਹਜ਼ਾਰ ਕਰੋੜ ਰੁਪਏ ਦਾ ਐਲਾਨ
- 11:20 (IST) Feb 01
FM Nirmala Sitharaman Live: ਸਰਕਾਰ ਭਾਰਤ ਨੂੰ ਸੈਮੀਕੰਡਕਟਰ ਹੱਬ ਬਣਾਉਣ ਵਿੱਚ ਲੱਗੀ ਹੋਈ - ਵਿੱਤ ਮੰਤਰੀ
- 11:16 (IST) Feb 01
Nirmala Sitharaman Speech 2026: ਸਰਕਾਰ ਨੇ ਬਾਇਓਫਾਰਮਾ ਲਈ 10 ਹਜ਼ਾਰ ਕਰੋੜ ਰੁਪਏ ਦਿੱਤੇ
- 11:14 (IST) Feb 01
Nirmala Sitharaman Speech: ਅਸੀਂ ਨਿਰਮਾਣ ਖੇਤਰ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ - ਵਿੱਤ ਮੰਤਰੀ
- 11:12 (IST) Feb 01
Nirmala Sitharaman Budget Speech LIVE: ਸਾਡੀ ਸਰਕਾਰ 12 ਸਾਲਾਂ ਤੋਂ ਨਿਵੇਸ਼ ’ਤੇ ਲਗਾਤਾਰ ਕੰਮ ਕਰ ਰਹੀ ਹੈ—ਨਿਰਮਲਾ ਸੀਤਾਰਮਨ
- 11:11 (IST) Feb 01
Nirmala Sitharaman Budget Speech LIVE: ਸੰਤ ਰਵਿਦਾਸ ਦਾ ਨਾਮ ਲੈ ਕੇ ਭਾਸ਼ਣ ਦੀ ਸ਼ੁਰੂਆਤ
- 10:56 (IST) Feb 01
Budget 2026 LIVE: ਕੈਬਨਿਟ ਮੀਟਿੰਗ ਵਿੱਚ ਬਜਟ ਨੂੰ ਮਿਲੀ ਮਨਜ਼ੂਰੀ
- 10:46 (IST) Feb 01
Budget 2026 India: ਅਖਿਲੇਸ਼ ਯਾਦਵ ਨੇ ਕਿਹਾ—ਭਾਜਪਾ ਸਰਕਾਰ ਤੋਂ ਕੋਈ ਉਮੀਦ ਨਹੀਂ
- 10:44 (IST) Feb 01
Union Budget 2026 LIVE: ਰਾਸ਼ਟਰਪਤੀ ਨੇ ਦਹੀਂ-ਚੀਨੀ ਖਵਾਉਂਦੇ ਹੋਏ ਤਸਵੀਰ ਕੀਤੀ ਸਾਂਝੀ
FM ਨੂੰ ਚਿੱਠੀਆਂ
ਸੈਕਟਰਲ ਰਿਪੋਰਟ
ਬਜਟ ਟਾਈਮਲਾਈਨ



























































