ਪੜਚੋਲ ਕਰੋ

Income Tax: ਆਮਦਨੀ ਕਰ ਵਿਭਾਗ ਤੋਂ ਆਇਆ SMS! ਇਹ ਕੋਈ ਵਾਰਨਿੰਗ ਹੈ ਜਾਂ ਨਹੀਂ? ਜਾਣੋ ਪੂਰਾ ਮਾਮਲਾ

ਕਈ ਜਗ੍ਹਾਂ ਆਮਦਨੀ ਕਰ ਵਿਭਾਗ ਵੱਲੋਂ ਭੇਜਿਆ ਗਿਆ SMS ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁਝ ਲੋਕ ਇਸ ਨਾਲ ਕਨਫਿਊਜ਼ ਹੋ ਰਹੇ ਹਨ ਤਾਂ ਕੁਝ ਪ੍ਰੇਸ਼ਾਨ ਨੇ। ਲੋਕ ਨਹੀਂ ਸਮਝ ਪਾ ਰਹੇ ਕਿ ਆਖਿਰ ਪਹਿਲੀ ਵਾਰ ਆਮਦਨੀ ਕਰ ਵਿਭਾਗ

Income Tax News: ਕਈ ਜਗ੍ਹਾਂ ਆਮਦਨੀ ਕਰ ਵਿਭਾਗ ਵੱਲੋਂ ਭੇਜਿਆ ਗਿਆ SMS ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁਝ ਲੋਕ ਇਸ ਨਾਲ ਕਨਫਿਊਜ਼ ਹੋ ਰਹੇ ਹਨ ਤਾਂ ਕੁਝ ਪ੍ਰੇਸ਼ਾਨ ਨੇ। ਲੋਕ ਨਹੀਂ ਸਮਝ ਪਾ ਰਹੇ ਕਿ ਆਖਿਰ ਪਹਿਲੀ ਵਾਰ ਆਮਦਨੀ ਕਰ ਵਿਭਾਗ ਨੇ ਇਸ ਤਰ੍ਹਾਂ ਦਾ SMS ਕਿਉਂ ਭੇਜਿਆ ਹੈ। ਕੀ ਇਹ ਵਿਭਾਗ ਵੱਲੋਂ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਦੀ ਚੇਤਾਵਨੀ ਤਾਂ ਨਹੀਂ?

ਅਸਲ ਵਿਚ ਕਈ ਨੌਕਰੀ ਕਰਨ ਵਾਲੇ ਲੋਕਾਂ ਨੂੰ SMS ਭੇਜ ਕੇ ਵਿਭਾਗ ਨੇ ਦੱਸਿਆ ਹੈ ਕਿ ਦਸੰਬਰ ਤੱਕ ਦੀ ਤੁਹਾਡੀ ਕਮਾਈ ਤੇ ਕਿਨਾ ਟੀਡੀਐਸ (TDS) ਕੱਟਿਆ ਗਿਆ ਹੈ। ਇਸੇ ਤਰ੍ਹਾਂ ਸਾਲ 2024-25 ਦੀ ਕੁੱਲ ਕਮਾਈ ਤੇ ਲੱਗਣ ਵਾਲੇ TDS ਦਾ ਵੀ ਵੇਰਵਾ ਇਸ SMS ਵਿੱਚ ਦਿੱਤਾ ਗਿਆ ਹੈ।

ਟੈਕਸਪੇਅਰਜ਼ ਨੂੰ ਜਾਗਰੂਕ ਕਰਨ ਦਾ ਉਦੇਸ਼

ਇਹ SMS ਭੇਜ ਕੇ ਇਨਕਮ ਟੈਕਸ ਵਿਭਾਗ ਟੈਕਸਪੇਅਰਜ਼ ਸਿਰਫ ਇਹ ਦੱਸਣਾ ਚਾਹੁੰਦਾ ਹੈ ਕਿ employer ਨੇ ਆਪਣੇ ਬਾਰੇ ਜੋ ਇਹ ਜਾਣਕਾਰੀ ਭੇਜੀ ਹੈ। ਜੇ ਤੁਸੀਂ ਇਸ ਵਿਚ ਕੋਈ ਸੋਧ ਕਰਵਾਉਣਾ ਚਾਹੁੰਦੇ ਹੋ, ਤਾਂ ਕਰਾ ਲਓ। ਇਨਕਮ ਟੈਕਸ ਨਿਯਮਾਂ ਦੇ ਮੁਤਾਬਕ, ਨੌਕਰਦਾਤਾ ਨੂੰ ਹਰ ਸਾਲ 15 ਜੂਨ ਜਾਂ ਉਸ ਤੋਂ ਪਹਿਲਾਂ ਫਾਰਮ 16 ਜਾਰੀ ਕਰਨਾ ਲਾਜ਼ਮੀ ਹੁੰਦਾ ਹੈ।

ਫਾਰਮ 16 ਦੀ ਮਹੱਤਤਾ
ਫਾਰਮ 16 ਇੱਕ ਸਰਟੀਫਿਕੇਟ ਹੁੰਦਾ ਹੈ ਜੋ ਨੌਕਰਦਾਤਾ ਵੱਲੋਂ ਜਾਰੀ ਕੀਤਾ ਜਾਂਦਾ ਹੈ। ਇਸ ਵਿੱਚ ITR ਫਾਈਲ ਕਰਨ ਲਈ ਲਾਜ਼ਮੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਵਿੱਚ ਨੌਕਰਦਾਤਾ ਅਤੇ ਕਰਮਚਾਰੀ ਦੇ ਵਿਚਕਾਰ ਹੋਏ ਟ੍ਰਾਂਜ਼ੈਕਸ਼ਨਾਂ ਤੇ TDS ਅਤੇ TCS ਦੀਆਂ ਡੀਟੇਲਸ ਹੁੰਦੀਆਂ ਹਨ।

ਟੈਕਸ ਬਕਾਇਆ ਦੱਸਣਾ ਨਹੀਂ ਮਕਸਦ
ਆਮਦਨੀ ਕਰ ਵਿਭਾਗ ਵੱਲੋਂ ਭੇਜੇ ਗਏ SMS ਦਾ ਉਦੇਸ਼ ਤੁਹਾਡੇ ਬਕਾਇਆ ਟੈਕਸ ਬਾਰੇ ਦੱਸਣਾ ਜਾਂ ਕਿਸੇ ਗੜਬੜ ਦੀ ਚੇਤਾਵਨੀ ਦੇਣਾ ਨਹੀਂ ਹੈ। ਇਸ SMS ਅਲਰਟ ਸਰਵਿਸ ਦੀ ਸ਼ੁਰੂਆਤ 2016 ਵਿੱਚ ਕੀਤੀ ਗਈ ਸੀ। ਇਸਦਾ ਮਕਸਦ ਟੈਕਸਪੇਅਰਜ਼ ਨੂੰ ਉਨ੍ਹਾਂ ਦੇ ਕੁੱਲ TDS ਕਟੌਤੀਆਂ ਦੀ ਜਾਣਕਾਰੀ ਦੇਣਾ ਹੈ।

ਸੈਲਰੀ ਸਲਿਪ ਦਾ ਮਿਲਾਨ
ਇਸ ਸੇਵਾ ਦੀ ਮਦਦ ਨਾਲ ਲੋਕ ਆਪਣੀ ਦਫ਼ਤਰੀ ਸੈਲਰੀ ਸਲਿਪ ਦਾ ਮੇਲ SMS ਵਿੱਚ ਦਿੱਤੀਆਂ ਜਾਣਕਾਰੀਆਂ ਨਾਲ ਕਰ ਸਕਦੇ ਹਨ। ਹਾਲਾਂਕਿ, ਸੈਲਰੀ 'ਤੇ ਕੰਮ ਕਰਨ ਵਾਲਿਆਂ ਨੂੰ ਕਾਰੋਬਾਰੀ ਸਾਲ 2024-25 ਲਈ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਕਰਨ ਲਈ ਜੂਨ ਦੇ ਵਿਚਕਾਰ ਤੱਕ ਉਡੀਕ ਕਰਨੀ ਪਵੇਗੀ। ਕਿਉਂਕਿ ਇਹੋ ਉਹ ਸਮਾਂ ਹੁੰਦਾ ਹੈ ਜਦੋਂ ਨੌਕਰਦਾਤਾ ਵੱਲੋਂ ਫਾਰਮ 16 ਜਾਰੀ ਕੀਤਾ ਜਾਂਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਜਥੇਦਾਰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸੀ, ਇਸੇ ਲਈ ਹਟਾਇਆ, ਲੰਗਾਹ ਦਾ ਵੱਡਾ ਦਾਅਵਾ
ਜਥੇਦਾਰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸੀ, ਇਸੇ ਲਈ ਹਟਾਇਆ, ਲੰਗਾਹ ਦਾ ਵੱਡਾ ਦਾਅਵਾ
Giani Harpreet Singh: ਰਾਤੋ-ਰਾਤ  ਕਰਵਾਈ ਨਵੇਂ ਜਥੇਦਾਰ ਦੀ ਤਾਜਪੋਸ਼ੀ, ਸ਼੍ਰੋਮਣੀ ਕਮੇਟੀ ਫਿਰ ਕਸੂਤੀ ਘਿਰੀ
Giani Harpreet Singh: ਰਾਤੋ-ਰਾਤ  ਕਰਵਾਈ ਨਵੇਂ ਜਥੇਦਾਰ ਦੀ ਤਾਜਪੋਸ਼ੀ, ਸ਼੍ਰੋਮਣੀ ਕਮੇਟੀ ਫਿਰ ਕਸੂਤੀ ਘਿਰੀ
Shiromani Akali Dal: ਬਾਦਲ ਧੜੇ ਖਿਲਾਫ ਡਟ ਗਏ ਅਕਾਲੀ ਲੀਡਰ, ਬੋਲੇ...ਸਾਜ਼ਿਸ਼ੀ ਟੋਲੇ ਦੇ ਚਿਹਰੇ ਨੰਗੇ ਹੋਏ
Shiromani Akali Dal: ਬਾਦਲ ਧੜੇ ਖਿਲਾਫ ਡਟ ਗਏ ਅਕਾਲੀ ਲੀਡਰ, ਬੋਲੇ...ਸਾਜ਼ਿਸ਼ੀ ਟੋਲੇ ਦੇ ਚਿਹਰੇ ਨੰਗੇ ਹੋਏ
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ, ਨਿਹੰਗ ਜੱਥੇਬੰਦੀਆਂ ਵੱਲੋਂ ਵਿਰੋਧ, ਦੱਸਿਆ- 'ਮਰਿਆਦਾ ਦੀ ਘੋਰ ਉਲੰਘਣਾ'
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ, ਨਿਹੰਗ ਜੱਥੇਬੰਦੀਆਂ ਵੱਲੋਂ ਵਿਰੋਧ, ਦੱਸਿਆ- 'ਮਰਿਆਦਾ ਦੀ ਘੋਰ ਉਲੰਘਣਾ'
Advertisement
ABP Premium

ਵੀਡੀਓਜ਼

ਦੋ ਮੰਜਿਲਾ ਇਮਾਰਤ ਡਿੱਗੀ, 1 ਦੀ ਦਰਦਨਾਕ ਮੌਤ, 11 ਘੰਟੇ ਚੱਲਿਆ ਰੈਸਕਿਉ ਆਪਰੇਸ਼ਨ|| ਸੁਖਬੀਰ ਬਾਦਲ ਨੂੰ ਵੱਡਾ ਝਟਕਾ, ਮਜੀਠੀਆ ਨਾਲ ਡਟਿਆ ਯੂਥ ਅਕਾਲੀ ਦਲ|SGPC|AMRITSARਬਗਾਵਤ ਮਗਰੋਂ ਭੂੰਦੜ ਵੱਲੋਂ ਸਖਤ ਐਕਸ਼ਨ, ਮਜੀਠੀਆ ਖਿਲਾਫ ਹੋਏਗੀ ਕਾਰਵਾਈਨਿਹੰਗ ਸਿੰਘਾਂ ਵੱਲੋਂ ਵੱਡਾ ਐਲਾਨ, ਨਹੀਂ ਹੋਣ ਦਿਆਂਗੇ ਨਵੇਂ ਜਥੇਦਾਰ ਦੀ ਤਾਜਪੋਸ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਥੇਦਾਰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸੀ, ਇਸੇ ਲਈ ਹਟਾਇਆ, ਲੰਗਾਹ ਦਾ ਵੱਡਾ ਦਾਅਵਾ
ਜਥੇਦਾਰ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਸੀ, ਇਸੇ ਲਈ ਹਟਾਇਆ, ਲੰਗਾਹ ਦਾ ਵੱਡਾ ਦਾਅਵਾ
Giani Harpreet Singh: ਰਾਤੋ-ਰਾਤ  ਕਰਵਾਈ ਨਵੇਂ ਜਥੇਦਾਰ ਦੀ ਤਾਜਪੋਸ਼ੀ, ਸ਼੍ਰੋਮਣੀ ਕਮੇਟੀ ਫਿਰ ਕਸੂਤੀ ਘਿਰੀ
Giani Harpreet Singh: ਰਾਤੋ-ਰਾਤ  ਕਰਵਾਈ ਨਵੇਂ ਜਥੇਦਾਰ ਦੀ ਤਾਜਪੋਸ਼ੀ, ਸ਼੍ਰੋਮਣੀ ਕਮੇਟੀ ਫਿਰ ਕਸੂਤੀ ਘਿਰੀ
Shiromani Akali Dal: ਬਾਦਲ ਧੜੇ ਖਿਲਾਫ ਡਟ ਗਏ ਅਕਾਲੀ ਲੀਡਰ, ਬੋਲੇ...ਸਾਜ਼ਿਸ਼ੀ ਟੋਲੇ ਦੇ ਚਿਹਰੇ ਨੰਗੇ ਹੋਏ
Shiromani Akali Dal: ਬਾਦਲ ਧੜੇ ਖਿਲਾਫ ਡਟ ਗਏ ਅਕਾਲੀ ਲੀਡਰ, ਬੋਲੇ...ਸਾਜ਼ਿਸ਼ੀ ਟੋਲੇ ਦੇ ਚਿਹਰੇ ਨੰਗੇ ਹੋਏ
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ, ਨਿਹੰਗ ਜੱਥੇਬੰਦੀਆਂ ਵੱਲੋਂ ਵਿਰੋਧ, ਦੱਸਿਆ- 'ਮਰਿਆਦਾ ਦੀ ਘੋਰ ਉਲੰਘਣਾ'
ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ, ਨਿਹੰਗ ਜੱਥੇਬੰਦੀਆਂ ਵੱਲੋਂ ਵਿਰੋਧ, ਦੱਸਿਆ- 'ਮਰਿਆਦਾ ਦੀ ਘੋਰ ਉਲੰਘਣਾ'
Punjab News: ਸਿੱਖ ਭਾਈਚਾਰੇ ਨੂੰ ਕਤਲੇਆਮ ਤੋਂ ਬਚਾਉਣ ਲਈ ਰਾਤੋ-ਰਾਤ ਜਥੇਦਾਰ ਦੀ ਕੀਤੀ ਤਾਜਪੋਸ਼ੀ: ਲੰਗਾਹ
Punjab News: ਸਿੱਖ ਭਾਈਚਾਰੇ ਨੂੰ ਕਤਲੇਆਮ ਤੋਂ ਬਚਾਉਣ ਲਈ ਰਾਤੋ-ਰਾਤ ਜਥੇਦਾਰ ਦੀ ਕੀਤੀ ਤਾਜਪੋਸ਼ੀ: ਲੰਗਾਹ
Punjab News: ਪੰਜਾਬ ਦੀਆਂ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਨੂੰ ਝਟਕਾ, ਇਸ ਦਿਨ ਬੰਦ ਰਹਿਣਗੇ ਬੱਸ ਅੱਡੇ; ਘਰੋਂ ਨਿਕਲਣ ਤੋਂ ਪਹਿਲਾਂ ਦਿਓ ਧਿਆਨ
ਪੰਜਾਬ ਦੀਆਂ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਨੂੰ ਝਟਕਾ, ਇਸ ਦਿਨ ਬੰਦ ਰਹਿਣਗੇ ਬੱਸ ਅੱਡੇ; ਘਰੋਂ ਨਿਕਲਣ ਤੋਂ ਪਹਿਲਾਂ ਦਿਓ ਧਿਆਨ
Gold Silver Rate Today: ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਖੁਸ਼ਖਬਰੀ, ਧੜੰਮ ਡਿੱਗੀਆਂ ਕੀਮਤਾਂ; ਜਾਣੋ 22 ਅਤੇ 24 ਕੈਰੇਟ ਕਿੰਨਾ ਸਸਤਾ?
ਸੋਨਾ-ਚਾਂਦੀ ਖਰੀਦਣ ਵਾਲਿਆਂ ਲਈ ਖੁਸ਼ਖਬਰੀ, ਧੜੰਮ ਡਿੱਗੀਆਂ ਕੀਮਤਾਂ; ਜਾਣੋ 22 ਅਤੇ 24 ਕੈਰੇਟ ਕਿੰਨਾ ਸਸਤਾ?
ਅਗਨੀਵੀਰ ਭਰਤੀ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ, ਜਾਣੋ ਅਰਜ਼ੀ ਦੇਣ ਲਈ ਕਿਹੜੇ ਦਸਤਾਵੇਜ਼ ਜ਼ਰੂਰੀ?
ਅਗਨੀਵੀਰ ਭਰਤੀ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ, ਜਾਣੋ ਅਰਜ਼ੀ ਦੇਣ ਲਈ ਕਿਹੜੇ ਦਸਤਾਵੇਜ਼ ਜ਼ਰੂਰੀ?
Embed widget