ਕੁ੍ੱਝ ਲੋਕ ਬਾਜ਼ਾਰ ਵਿੱਚ ਮਿਲਣ ਵਾਲੇ ਘਿਓ ਦਾ ਸੇਵਨ ਕਰਦੇ ਹਨ, ਜਦੋਂ ਕਿ ਕੁਝ ਲੋਕ ਮਲਾਈ ਤੋਂ ਘਰ ਵਿੱਚ ਸ਼ੁੱਧ ਘਿਓ ਤਿਆਰ ਕਰਦੇ ਹਨ।