ਪ੍ਰੀਮੀਅਮ

Punjab Bulldozer Action: ਤਸਕਰਾਂ ਦੇ ਘਰ ਢਾਹੁਣ ਦੇ ਨਾਂਅ 'ਤੇ ਲੋਕਾਂ ਦੇ ਅੱਖੀਂ ਘੱਟਾ ਪਾ ਰਹੀ ਅਫਸਰਸ਼ਾਹੀ ! ਨਜ਼ਾਇਜ ਉਸਾਰੀ ਜਾਂ ਫਿਰ ਸੱਚਮੁੱਚ ਹੋ ਰਹੀ ਕਾਰਵਾਈ ?
Punjab Bulldozer Action: ਤਸਕਰਾਂ ਦੇ ਘਰ ਢਾਹੁਣ ਦੇ ਨਾਂਅ 'ਤੇ ਲੋਕਾਂ ਦੇ ਅੱਖੀਂ ਘੱਟਾ ਪਾ ਰਹੀ ਅਫਸਰਸ਼ਾਹੀ ! ਨਜ਼ਾਇਜ ਉਸਾਰੀ ਜਾਂ ਫਿਰ ਸੱਚਮੁੱਚ ਹੋ ਰਹੀ ਕਾਰਵਾਈ ?
ਨਸ਼ਾ ਤਸਕਰੀ ਨਾਲ ਸਬੰਧਤ 24 ਦੇ ਕਰੀਬ ਇਮਾਰਤਾਂ ਨੂੰ ਢਾਹਿਆ ਗਿਆ ਹੈ।  ਇਨ੍ਹਾਂ ਲੋਕਾਂ ਨੇ ਗੈਰ-ਕਾਨੂੰਨੀ ਤਰੀਕਿਆਂ ਅਤੇ ਤਸਕਰੀ ਰਾਹੀਂ ਕਰੋੜਾਂ ਰੁਪਏ ਦੀ ਜਾਇਦਾਦ ਹਾਸਲ ਕੀਤੀ ਸੀ।  ਇਸ ਦੇ ਨਾਲ ਹੀ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਗੋਲੀ ਲੱਗਣ ਕਾਰਨ 19 ਤਸਕਰ ਵੀ ਜ਼ਖ਼ਮੀ ਹੋ ਗਏ।
- ਗੁਰਵਿੰਦਰ ਸਿੰਘ
ਜਥੇਦਾਰ ਨੂੰ ਹਟਾਉਣ ਦੀ 'ਗ਼ਲਤੀ' ਚੋਂ ਨਿਕਲੇਗਾ ਅਕਾਲੀ ਦਲ ਦਾ ਨਵਾਂ ਪ੍ਰਧਾਨ ? ਮਜੀਠੀਆ ਨਾਲ ਨਵੇਂ, ਬਾਦਲ ਪਰਿਵਾਰ ਨੂੰ ਬਜ਼ੁਰਗਾਂ ਦਾ ਸਹਾਰਾ, ਰਾਤੋ-ਰਾਤ ਕਿਵੇਂ ਬਦਲੇ ਹਲਾਤ ?
ਜਥੇਦਾਰ ਨੂੰ ਹਟਾਉਣ ਦੀ 'ਗ਼ਲਤੀ' ਚੋਂ ਨਿਕਲੇਗਾ ਅਕਾਲੀ ਦਲ ਦਾ ਨਵਾਂ ਪ੍ਰਧਾਨ ? ਮਜੀਠੀਆ ਨਾਲ ਨਵੇਂ, ਬਾਦਲ ਪਰਿਵਾਰ ਨੂੰ ਬਜ਼ੁਰਗਾਂ ਦਾ ਸਹਾਰਾ, ਰਾਤੋ-ਰਾਤ ਕਿਵੇਂ ਬਦਲੇ ਹਲਾਤ ?
ਸ਼੍ਰੋਮਣੀ ਅਕਾਲੀ ਦਲ ਹੁਣ ਫਿਰ ਦੋਫਾੜ ਹੋਣ ਦੀ ਕਾਗਾਰ ਉਪਰ ਪਹੁੰਚ ਗਿਆ ਹੈ। ਤਿੰਨ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਹਟਾਉਣ ਮਗਰੋਂ ਪੰਥਕ ਸਿਆਸਤ ਵਿੱਚ ਭੂਚਾਲ ਆਇਆ ਹੋਇਆ ਹੈ। ਸ਼੍ਰੋਮਣੀ ਕਮੇਟੀ ਦੇ ਫੈਸਲੇ ਦੀ ਵਿਆਪਕ ਅਲੋਚਨਾ ਹੋ ਰਹੀ ਹੈ। ਅਕਾਲੀ ਦਲ ਦੇ ਲੀਡਰ ਅਸਤੀਫੇ ਦੇ ਰਹੇ ਹਨ।
- ਗੁਰਵਿੰਦਰ ਸਿੰਘ
ਕਿਸਾਨਾਂ ਨਾਲ ਵਿਗੜੀ ਕਰਕੇ ਪੰਜਾਬ ਆ ਰਹੇ ਨੇ ਕੇਜਰੀਵਾਲ ? ਜੇ ਮੋਰਚਾ ਦਿੱਲੀ 'ਚ ਠੀਕ ਤਾਂ ਚੰਡੀਗੜ੍ਹ 'ਚ ਗ਼ਲਤ ਕਿਉਂ, ਜਾਣੋ ਕਿਉਂ ਬਣ ਰਹੀ ਟਕਰਾਅ ਵਾਲੀ ਸਥਿਤੀ
ਕਿਸਾਨਾਂ ਨਾਲ ਵਿਗੜੀ ਕਰਕੇ ਪੰਜਾਬ ਆ ਰਹੇ ਨੇ ਕੇਜਰੀਵਾਲ ? ਜੇ ਮੋਰਚਾ ਦਿੱਲੀ 'ਚ ਠੀਕ ਤਾਂ ਚੰਡੀਗੜ੍ਹ 'ਚ ਗ਼ਲਤ ਕਿਉਂ, ਜਾਣੋ ਕਿਉਂ ਬਣ ਰਹੀ ਟਕਰਾਅ ਵਾਲੀ ਸਥਿਤੀ
ਭਾਜਪਾ ਅਜੇ ਵੀ ਕਿਸਾਨਾਂ ਤੋਂ ਡਰਦੀ ਹੈ, ਪਰ ਭਗਵੰਤ ਮਾਨ ਨੇ ਇੱਕ ਵੱਖਰਾ ਰਸਤਾ ਚੁਣਿਆ ਹੈ - ਸਵਾਲ ਇਹ ਹੈ ਕਿ ਕੀ ਉਸਨੂੰ ਅਰਵਿੰਦ ਕੇਜਰੀਵਾਲ ਦਾ ਸਮਰਥਨ ਪ੍ਰਾਪਤ ਹੈ ਜਾਂ ਭਗਵੰਤ ਮਾਨ ਨੇ ਆਪਣੇ ਨੇਤਾ ਦੀ ਪਰਵਾਹ ਕਰਨੀ ਛੱਡ ਦਿੱਤੀ ਹੈ?
- ਗੁਰਵਿੰਦਰ ਸਿੰਘ
ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾ...., ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੀਆਂ ਚਰਚਾਵਾਂ ਛੇੜ ਪੰਜਾਬੀਆਂ ਦਾ 'ਕਰੰਟ' ਦੇਖਣਾ ਚਾਹੁੰਦੀ ਦਿੱਲੀ ?
ਕਣਕ ਖੇਤ, ਕੁੜੀ ਪੇਟ, ਆ ਜਵਾਈਆ ਮੰਡੇ ਖਾ...., ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੀਆਂ ਚਰਚਾਵਾਂ ਛੇੜ ਪੰਜਾਬੀਆਂ ਦਾ 'ਕਰੰਟ' ਦੇਖਣਾ ਚਾਹੁੰਦੀ ਦਿੱਲੀ ?
ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਲਈ ਪਾਰਟੀ ਦਾ ਉਮੀਦਵਾਰ ਬਣਾਇਆ ਹੈ। ਇਸ ਤੋਂ ਬਾਅਦ, ਸੰਜੀਵ ਅਰੋੜਾ ਦੀ ਥਾਂ ਕੇਜਰੀਵਾਲ ਦੇ ਰਾਜ ਸਭਾ ਜਾਣ ਦੀਆਂ ਅਟਕਲਾਂ ਹਨ ਪਰ ਪਾਰਟੀ ਦਾ ਕਹਿਣਾ ਹੈ ਕਿ ਕੇਜਰੀਵਾਲ ਰਾਜ ਸਭਾ ਨਹੀਂ ਜਾਣਗੇ।
- ਗੁਰਵਿੰਦਰ ਸਿੰਘ
Delhi Exit Poll: ਆਪ ਦੀਆਂ ਉਮੀਦਾਂ ‘ਤੇ ਫਿਰਦਾ ਜਾਪਦਾ ਝਾੜੂ ! ਜੇ ਨਹੀਂ ਬਣੀ ਕੇਜਰੀਵਾਲ ਦੀ ਸਰਕਾਰ ਤਾਂ ਇਹ ਕਾਰਨ ਹੋਣਗੇ ਵੱਡੇ ਜ਼ਿੰਮੇਵਾਰ ?
Delhi Exit Poll: ਆਪ ਦੀਆਂ ਉਮੀਦਾਂ ‘ਤੇ ਫਿਰਦਾ ਜਾਪਦਾ ਝਾੜੂ ! ਜੇ ਨਹੀਂ ਬਣੀ ਕੇਜਰੀਵਾਲ ਦੀ ਸਰਕਾਰ ਤਾਂ ਇਹ ਕਾਰਨ ਹੋਣਗੇ ਵੱਡੇ ਜ਼ਿੰਮੇਵਾਰ ?
ਐਗਜ਼ਿਟ ਪੋਲ ਨੇ 'ਆਪ' ਨੂੰ ਵੱਡਾ ਝਟਕਾ ਦਿੱਤਾ ਹੈ, ਜੋ ਚੋਣ ਪ੍ਰਚਾਰ ਦੌਰਾਨ ਮੁਫ਼ਤ ਦਾ ਵਾਅਦਾ ਕਰਕੇ ਜਿੱਤਣ ਦੀ ਉਮੀਦ ਕਰ ਰਹੀ ਸੀ। ਆਓ ਜਾਣਦੇ ਹਾਂ ਜੇਕਰ ਕੇਜਰੀਵਾਲ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਕੀ ਕਾਰਨ ਹੋ ਸਕਦਾ ਹੈ?
- ABP Sanjha

ਜਸਟ ਇਨ

ਹੋਰ ਖਬਰਾਂ