Delhi Exit Poll: ਆਪ ਦੀਆਂ ਉਮੀਦਾਂ ‘ਤੇ ਫਿਰਦਾ ਜਾਪਦਾ ਝਾੜੂ ! ਜੇ ਨਹੀਂ ਬਣੀ ਕੇਜਰੀਵਾਲ ਦੀ ਸਰਕਾਰ ਤਾਂ ਇਹ ਕਾਰਨ ਹੋਣਗੇ ਵੱਡੇ ਜ਼ਿੰਮੇਵਾਰ ?

ਐਗਜ਼ਿਟ ਪੋਲ ਨੇ 'ਆਪ' ਨੂੰ ਵੱਡਾ ਝਟਕਾ ਦਿੱਤਾ ਹੈ, ਜੋ ਚੋਣ ਪ੍ਰਚਾਰ ਦੌਰਾਨ ਮੁਫ਼ਤ ਦਾ ਵਾਅਦਾ ਕਰਕੇ ਜਿੱਤਣ ਦੀ ਉਮੀਦ ਕਰ ਰਹੀ ਸੀ। ਆਓ ਜਾਣਦੇ ਹਾਂ ਜੇਕਰ ਕੇਜਰੀਵਾਲ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਕੀ ਕਾਰਨ ਹੋ ਸਕਦਾ ਹੈ?

ਬੁੱਧਵਾਰ 5 ਫਰਵਰੀ ਨੂੰ ਲੋਕਾਂ ਨੇ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਲਈ ਰਾਜਨੀਤਿਕ ਲੜਾਈ ਵਿੱਚ ਆਪਣਾ ਫੈਸਲਾ ਦਿੱਤਾ, ਜਿਸਦਾ ਐਲਾਨ 8 ਫਰਵਰੀ ਨੂੰ ਕੀਤਾ ਜਾਵੇਗਾ। 700 ਉਮੀਦਵਾਰ ਜਿਨ੍ਹਾਂ ਨੇ ਈਵੀਐਮ ਵਿੱਚ ਆਪਣੀ ਕਿਸਮਤ ਸੀਲ ਕਰ ਲਈ ਹੈ, ਹੁਣ

Related Articles