ਗਾਂ, ਮੱਝ ਜਾਂ ਬੱਕਰੀ... ਕਿਸਦਾ ਦੁੱਧ ਹੈ ਸਭ ਤੋਂ ਵਧੀਆ? ਬੱਚਿਆਂ ਲਈ ਕਿਹੜਾ ਹੈ ਬਿਹਤਰ, ਡਾਕਟਰ ਨੇ ਕੀਤਾ ਖੁਲਾਸਾ
ਤੁਸੀਂ ਸਾਰਿਆਂ ਨੇ ਦੁੱਧ ਦੇ ਸਿਹਤ ਲਾਭਾਂ ਬਾਰੇ ਸੁਣਿਆ ਹੋਵੇਗਾ, ਪਰ ਅਸੀਂ ਇਸ ਗੱਲ ਨੂੰ ਲੈ ਕੇ ਉਲਝਣ ਵਿੱਚ ਰਹਿੰਦੇ ਹਾਂ ਕਿ ਗਾਂ, ਮੱਝ ਜਾਂ ਬੱਕਰੀ? ਕਿਸ ਦਾ ਦੁੱਧ ਸਭ ਤੋਂ ਵਧੀਆ ਹੈ। ਆਓ ਜਾਣਦੇ ਹਾਂ….
- ਏਬੀਪੀ ਸਾਂਝਾ