Salt and Sugar: ਨਮਕ ਤੇ ਖੰਡ ਦੇ ਨਾਂ 'ਤੇ ਤੁਸੀਂ ਰੋਜ਼ਾਨਾ ਖਾ ਰਹੇ ਹੋ ਜ਼ਹਿਰ ? ਰਿਪੋਰਟ 'ਚ ਹੋਸ਼ ਉਡਾ ਦੇਣ ਵਾਲੇ ਖੁਲਾਸੇ

ਨਮਕ ਤੇ ਖੰਡ ਦੇ ਨਾਂ 'ਤੇ ਤੁਸੀਂ ਰੋਜ਼ਾਨਾ ਜ਼ਹਿਰ ਖਾ ਰਹੇ ਹੋ ? ਇਹ ਖੁਲਾਸਾ ਤਾਜ਼ਾ ਰਿਪੋਰਟ 'ਚ ਹੋਇਆ ਹੈ। ਇਸ ਤਾਜ਼ਾ ਖੋਜ ਅਨੁਸਾਰ ਸਾਰੇ ਭਾਰਤੀ ਨਮਕ ਤੇ ਖੰਡ ਦੇ ਬ੍ਰਾਂਡਾਂ ਭਾਵੇਂ ਉਹ ਛੋਟੇ ਹੋਣ ਜਾਂ ਵੱਡੇ ਤੇ ਭਾਵੇਂ ਉਹ ਪੈਕਡ ਹੋਣ ਜਾਂ ਅਨਪੈਕਡ, ਸਾਰਿਆਂ ਵਿੱਚ ਮਾਈਕ੍ਰੋਪਲਾਸਟਿਕਸ ਹਨ।

Microplastics in all Salt and Sugar: ਨਮਕ ਤੇ ਖੰਡ ਦੇ ਨਾਂ 'ਤੇ ਤੁਸੀਂ ਰੋਜ਼ਾਨਾ ਜ਼ਹਿਰ ਖਾ ਰਹੇ ਹੋ ? ਇਹ ਖੁਲਾਸਾ ਤਾਜ਼ਾ ਰਿਪੋਰਟ 'ਚ ਹੋਇਆ ਹੈ। ਇਸ ਤਾਜ਼ਾ ਖੋਜ ਅਨੁਸਾਰ ਸਾਰੇ ਭਾਰਤੀ ਨਮਕ ਤੇ ਖੰਡ ਦੇ ਬ੍ਰਾਂਡਾਂ ਭਾਵੇਂ ਉਹ ਛੋਟੇ ਹੋਣ ਜਾਂ ਵੱਡੇ ਤੇ ਭਾਵੇਂ ਉਹ

Related Articles