ਹਰ ਨਿੱਕੀ-ਮੋਟੀ ਸਮੱਸਿਆ 'ਚ ਖਾ ਲੈਂਦੇ ਹੋ ਦਵਾਈ? ਤਾਜ਼ਾ ਅਧਿਐਨ ਉਡਾ ਦੇਵੇਗਾ ਤੁਹਾਡੇ ਹੋਸ਼

Minor Problem : ਇਸ ਅਧਿਐਨ ਦੇ ਸੀਨੀਅਰ ਲੇਖਕ ਕ੍ਰਿਸਟੋਫਰ ਜੇਐੱਲ ਮਰੇ ਹਨ ਅਤੇ ਉਹ ਵਾਸ਼ਿੰਗਟਨ ਯੂਨੀਵਰਸਿਟੀ ਦੇ Institute for Health Metrics and Evaluation ਦੇ ਨਿਰਦੇਸ਼ਕ ਹਨ।

ਜੋ ਲੋਕ ਛੋਟੀ ਛੋਟੀ ਗੱਲ ਉੱਤੇ ਐਂਟੀਬਾਇਓਟਿਕ ਦਵਾਈ ਲੈਣ ਦੀ ਸਲਾਹ ਦਿੰਦੇ ਹਨ, ਇਹ ਖਬਰ ਉਨ੍ਹਾਂ ਲਈ ਹੈ। ਦਰਅਸਲ 'ਦਿ ਲੈਂਸੇਟ' ਦੁਆਰਾ ਪ੍ਰਕਾਸ਼ਿਤ ਇੱਕ ਨਵੇਂ ਅਧਿਐਨ ਵਿੱਚ ਇਹ ਖਦਸ਼ਾ ਜਤਾਇਆ ਗਿਆ ਹੈ ਕਿ ਸਾਲ 2050 ਤੱਕ ਲਗਭਗ 4 ਕਰੋੜ ਲੋਕ

Related Articles