Health Alert: ਦੇਸ਼ ਦਾ ਹਰ ਚੌਥਾ ਵਿਅਕਤੀ ਇਸ ਗੰਭੀਰ ਸਮੱਸਿਆ ਦਾ ਸ਼ਿਕਾਰ...ਜੇ ਵੇਲੇ ਸਿਰ ਇਲਾਜ ਨਾ ਹੋਏ ਤਾਂ ਹਾਰਟ ਅਟੈਕ ਦਾ ਖਤਰਾ

ਹਾਰਟ ਅਟੈਕ ਦਾ ਖਤਰਾ
ਭਾਰਤ 'ਚ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਦਾ ਖਤਰਾ ਵਧਦਾ ਜਾ ਰਿਹਾ ਹੈ। ਦਿਲ ਦੀ ਬਿਮਾਰੀ ਹੋਵੇ, ਸ਼ੂਗਰ ਹੋਵੇ ਜਾਂ ਕੈਂਸਰ, ਇਹ ਸਭ ਬੇਵਕਤੀ ਮੌਤ ਦੇ ਖ਼ਤਰੇ ਨੂੰ ਕਈ ਗੁਣਾ ਵਧਾ ਦਿੰਦੇ ਹਨ।
Health Alert: ਭਾਰਤ 'ਚ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਦਾ ਖਤਰਾ ਵਧਦਾ ਜਾ ਰਿਹਾ ਹੈ। ਦਿਲ ਦੀ ਬਿਮਾਰੀ ਹੋਵੇ, ਸ਼ੂਗਰ ਹੋਵੇ ਜਾਂ ਕੈਂਸਰ, ਇਹ ਸਭ ਬੇਵਕਤੀ ਮੌਤ ਦੇ ਖ਼ਤਰੇ ਨੂੰ ਕਈ ਗੁਣਾ ਵਧਾ ਦਿੰਦੇ ਹਨ। ਅੰਕੜੇ ਦੱਸਦੇ ਹਨ ਕਿ ਨੌਜਵਾਨ ਵੀ


