ਉਮਰ ਕੈਲਕੁਲੇਟਰ
Calculate To Current Date
Calculate To Given Date
ਉਮਰ ਕੈਲਕੁਲੇਟਰ ਬਾਰੇ
ਉਮਰ ਕੈਲਕੁਲੇਟਰ ਇੱਕ ਆਨਲਾਈਨ ਟੂਲ ਹੈ ਜਿਸ ਰਾਹੀਂ ਤੁਸੀਂ ਆਪਣੀ ਜਨਮ ਮਿਤੀ ਤੋਂ ਮੌਜੂਦਾ ਮਿਤੀ ਤੱਕ ਉਮਰ ਜਾਣ ਸਕਦੇ ਹੋ। ਇਹ ਦੋ ਤਰੀਕਾਂ ਵਿਚਲੇ ਸਮੇਂ ਦਾ ਅੰਤਰ ਦੱਸਣ ਲਈ ਵੀ ਵਰਤਿਆ ਜਾ ਸਕਦਾ ਹੈ। ਇਸ ਰਾਹੀਂ ਜੋ ਨਤੀਜੇ ਆਉਂਦੇ ਹਨ, ਉਹ ਵੱਖੋ-ਵੱਖਰੇ ਸਮੇਂ ਤਹਿਤ ਸਾਲਾਂ, ਮਹੀਨਿਆਂ ਤੇ ਦਿਨਾਂ ਦੇ ਰੂਪ ਵਿੱਚ ਸਾਹਮਣੇ ਆਉਂਦੇ ਹੁੰਦੇ ਹਨ। ਉਮਰ ਕੈਲਕੁਲੇਟਰ ਦੇ ਰੂਪ ਵਿੱਚ ਆਉਣ ਵਾਲੇ ਨਤੀਜਿਆਂ 'ਤੇ ਇੱਕ ਵਿਅਕਤੀ ਦੇ ਟਾਈਮਜ਼ੋਨ ਦਾ ਅਸਰ ਨਹੀਂ ਪੈਂਦਾ ਕਿਉਂਕਿ ਨਤੀਜਾ ਸਮੇਂ ਦੇ ਵਿਚਕਾਰ ਅੰਤਰ ਨੂੰ ਦਰਸਾਉਂਦਾ ਹੈ। ਉਮਰ ਕੈਲਕੁਲੇਟਰ ਨੂੰ ਇਸ ਢੰਗ ਨਾਲ ਤਿਆਰ ਕੀਤਾ ਗਿਆ ਹੈ ਕਿ ਇਹ ਸਭ ਤੋਂ ਆਮ ਸਧਾਰਨ ਪ੍ਰਣਾਲੀ ਦੇ ਅਧਾਰ 'ਤੇ ਤਿਆਰ ਕੀਤਾ ਗਿਆ ਹੈ ਤਾਂ ਜੋ ਇਹ ਸਾਰੇ ਲੋਕਾਂ ਦੇ ਕੰਮ ਆ ਸਕੇ।
ਪ੍ਰਮੁੱਖ ਖ਼ਬਰਾਂ
ਲਾਲ ਕਿਲ੍ਹਾ ਕਾਂਡ 'ਚ ਦਿੱਲੀ ਪੁਲਿਸ ਦੀ ਚੰਡੀਗੜ੍ਹ 'ਚ ਵੱਡੀ ਕਾਰਵਾਈ
ਕਿਸਾਨ ਅੰਦੋਲਨ ਵਿਚਾਲੇ ਟਵਿੱਟਰ ਇੰਡੀਆ ਦੀ ਪਬਲਿਕ ਪੌਲਸੀ ਹੈੱਡ ਦਾ ਅਸਤੀਫ਼ਾ
ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਬਾਰਡਰ ਤੇ ਆਵਾਜਾਈ ਠੱਪ, ਟ੍ਰੈਫਿਕ ਡਾਈਵਰਟ
ਵਲਟੋਹਾ ਦਾ ਇਲਜ਼ਾਮ, ਹਮਲਾ ਵੀ ਸਾਡੇ 'ਤੇ ਹੋਇਆ, ਗੋਲੀਆਂ ਵੀ ਸਾਡੇ 'ਤੇ ਚੱਲੀਆਂ ਤੇ ਕੇਸ ਵੀ ਸਾਡੇ 'ਤੇ ਦਰਜ
ਰਾਹੁਲ-ਪ੍ਰਿਯੰਕਾ ਨੇ ਉਤਰਾਖੰਡ ਦੁਖਾਂਤ 'ਤੇ ਜਤਾਇਆ ਦੁੱਖ, ਕਾਂਗਰਸੀ ਵਰਕਰਾਂ ਨੂੰ ਕੀਤੀ ਇਹ ਅਪੀਲ