ਪੜਚੋਲ ਕਰੋ
Advertisement
ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਬਾਰਡਰ ਤੇ ਆਵਾਜਾਈ ਠੱਪ, ਟ੍ਰੈਫਿਕ ਡਾਈਵਰਟ
ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਬਾਰਡਰ ਐਤਵਾਰ ਨੂੰ ਟ੍ਰੈਫਿਕ ਲਈ ਬੰਦ ਰਹੇ।
ਨਵੀਂ ਦਿੱਲੀ: ਸਿੰਘੂ, ਟਿੱਕਰੀ ਅਤੇ ਗਾਜ਼ੀਪੁਰ ਬਾਰਡਰ ਐਤਵਾਰ ਨੂੰ ਟ੍ਰੈਫਿਕ ਲਈ ਬੰਦ ਰਹੇ।ਕਿਸਾਨ ਲਗਾਤਾਰ ਇਨ੍ਹਾਂ ਬਾਰਡਰਾਂ ਤੇ ਕੇਂਦਰ ਵਲੋਂ ਪਾਸ ਕੀਤੇ ਗਏ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਖਿਲਾਫ ਵਿਰੋਧ ਕਰ ਰਹੇ ਹਨ।ਦਿੱਲੀ ਪੁਲਿਸ ਨੇ ਕਈ ਟਵੀਟਸ ਦੇ ਰਾਹੀਂ ਡਾਈਵਰਟ ਕੀਤੇ ਰੂਟਾਂ ਸਬੰਧੀ ਜਾਣਕਾਰੀ ਦਿੱਤੀ ਸੀ।
ਟਿਕਰੀ ਬਾਰਡਰ ਆਉਣ ਤੇ ਜਾਣ ਵਾਲੀਆਂ ਦੋਨਾਂ ਸੜਕਾਂ ਨੂੰ ਬੰਦ ਕੀਤਾ ਗਿਆ, ਝੜੌਦਾ ਕਲਾਂ ਬਾਰਡਰ, ਅਚੰਦੀ ਸਰਹੱਦ ਅਤੇ ਹਰੇਵਾਲੀ ਨੂੰ ਵੀ ਦੋਵਾਂ ਪਾਸਿਓ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ।
ਜਿਵੇਂ ਕਿ ਸਿੰਘੂ, ਪਿਆਉ ਮਨਿਆਰੀ, ਸਬੋਲੀ, ਮੁੰਗੇਸ਼ਪੁਰ ਬਾਰਡਰ ਬੰਦ ਹਨ, ਪੁਲਿਸ ਨੇ ਯਾਤਰੀਆਂ ਨੂੰ ਬਦਲਵੇਂ ਰਸਤੇ ਦੀ ਪਾਲਣਾ ਕਰਨ ਲਈ ਕਿਹਾ ਹੈ। ਲਾਮਪੁਰ, ਸਫਿਆਬਾਦ, ਸਿੰਘੂ ਸਕੂਲ ਅਤੇ ਪੱਲਾ ਟੋਲ ਟੈਕਸ ਦੀਆਂ ਸਰਹੱਦਾਂ ਟਰੈਫਿਕ ਆਵਾਜਾਈ ਲਈ ਖੁੱਲੀਆਂ ਹਨ।ਗਾਜ਼ੀਪੁਰ ਸਰਹੱਦ ਮੁਰਗਾ ਮੰਡੀ ਅਤੇ ਗਾਜ਼ੀਪੁਰ ਆਰ / ਏ, ਸੜਕ ਨੰ. 56, ਵਿਕਾਸ ਮਾਰਗ, ਅਨੰਦ ਵਿਹਾਰ ਆਈਪੀ ਐਕਸਟੈਂਸ਼ਨ, ਐਨਐਚ 24 ਵੀ ਬੰਦ ਹਨ।Traffic alert Tikri Border is close for traffic both carriage way, Jharoda kalan border, Auchandi Border and Harewali close for both carriage way for traffic. COVID PRECAUTIONS :- WEAR MASK, MAINTAIN SOCIAL DISTANCING, KEEP HAND HYGIEN
— Delhi Traffic Police (@dtptraffic) February 7, 2021
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਜਲੰਧਰ
Advertisement