ਪੜਚੋਲ ਕਰੋ
ਗੂੰਦ ਕਤੀਰਾ ਦਾ ਸੇਵਨ ਗਰਮੀਆਂ 'ਚ ਸਿਹਤ ਲਈ ਵਰਦਾਨ! ਜਾਣੋ ਫਾਇਦੇ
ਗਰਮੀਆਂ ਦੇ ਮੌਸਮ ‘ਚ ਤਾਪਮਾਨ ਵਧਣ ਕਾਰਨ ਸਰੀਰ ਨੂੰ ਠੰਡਕ ਦੀ ਲੋੜ ਹੁੰਦੀ ਹੈ। ਇਸ ਦੌਰਾਨ, ਕੁਦਰਤੀ ਤਰੀਕਿਆਂ ਨਾਲ ਤਾਪਮਾਨ ਨੂੰ ਸੰਤੁਲਿਤ ਰੱਖਣਾ ਬਹੁਤ ਜ਼ਰੂਰੀ ਹੈ। ਗੂੰਦ ਕਤੀਰਾ ਗਰਮੀਆਂ ਦੇ ਵਿੱਚ ਸਰੀਰ ਨੂੰ ਠੰਡਕ ਦੇਣ ਸਣੇ ਕਈ ਫਾਇਦੇ ਦਿੰਦਾ ਹੈ
( Image Source : Freepik )
1/6

ਗਰਮੀਆਂ ਵਿੱਚ ਗੂੰਦ ਕਤੀਰੇ ਦਾ ਸੇਵਨ ਕਰਨ ਨਾਲ ਸਰੀਰ ਦੀ ਗਰਮੀ ਘਟਦੀ ਹੈ ਅਤੇ ਹੀਟਸਟ੍ਰੋਕ (ਲੂ ਲੱਗਣ) ਤੋਂ ਬਚਾਅ ਹੁੰਦਾ ਹੈ। ਗਰਮੀ ਦੇ ਮੌਸਮ ਵਿੱਚ ਸਰੀਰ ਵਿੱਚ ਪਾਣੀ ਦੀ ਘਾਟ ਹੋਣ ਆਮ ਗੱਲ ਹੁੰਦੀ ਹੈ। ਗੂੰਦ ਕਤੀਰਾ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ ਅਤੇ ਥਕਾਵਟ ਵੀ ਨਹੀਂ ਹੁੰਦੀ।
2/6

ਗੂੰਦ ਕਤੀਰਾ 'ਚ ਕੈਲਸ਼ੀਅਮ ਅਤੇ ਪ੍ਰੋਟੀਨ ਹੁੰਦੇ ਹਨ, ਜੋ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ। ਖਾਸ ਕਰਕੇ, ਇਹ ਜਿੰਮ ਜਾਂ ਭਾਰੀ ਕਸਰਤ ਕਰਨ ਵਾਲੇ ਵਿਅਕਤੀਆਂ ਲਈ ਬਹੁਤ ਲਾਭਦਾਇਕ ਹੈ।
Published at : 28 Mar 2025 02:42 PM (IST)
ਹੋਰ ਵੇਖੋ





















