Aadhaar Update: ਬੱਚੇ ਦਾ ਆਧਾਰ ਕਾਰਡ ਬਣਾਉਂਦੇ ਸਮੇਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ, ਬਾਅਦ 'ਚ ਹੋਵੋਗੇ ਖੱਜਲ-ਖੁਆਰ
Aadhaar Card : ਪੰਜ ਸਾਲ ਤੱਕ ਦੇ ਬੱਚਿਆਂ ਦਾ ਆਧਾਰ ਕਾਰਡ ਨੀਲਾ ਹੁੰਦਾ ਹੈ। ਇਸ ਆਧਾਰ ਕਾਰਡ ਵਿੱਚ ਬੱਚੇ ਦੀ ਬਾਇਓਮੀਟ੍ਰਿਕ ਜਾਣਕਾਰੀ ਨਹੀਂ ਹੁੰਦੀ, ਭਾਵ ਉਸ ਦੀਆਂ ਉਂਗਲਾਂ ਦੇ ਨਿਸ਼ਾਨ ਅਤੇ ਅੱਖਾਂ ਦੀ ਰੈਟੀਨਾ ਨੂੰ ਸਕੈਨ ਨਹੀਂ ਕੀਤਾ ਗਿਆ ਹੈ।
- ਏਬੀਪੀ ਸਾਂਝਾ