Stomach Cancer: ਪੇਟ ਦਾ ਕੈਂਸਰ ਹੋਣ 'ਤੇ ਸਰੀਰ 'ਚ ਹੁੰਦੇ ਆਹ ਬਦਲਾਅ, ਇਦਾਂ ਹੁੰਦੀ ਪਛਾਣ

Stomach Cancer: ਪੇਟ ਦੇ ਕੈਂਸਰ ਦੇ ਮਰੀਜ਼ ਦਾ ਇਲਾਜ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੈਂਸਰ ਕਿੱਥੇ ਹੈ ਅਤੇ ਇਹ ਕਿੰਨੀ ਦੂਰ ਤੱਕ ਫੈਲ ਚੁੱਕਿਆ ਹੈ? ਅੱਜ ਦੀ ਖਰਾਬ ਜੀਵਨ ਸ਼ੈਲੀ ਕਰਕੇ ਲੋਕ ਅਕਸਰ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ।

Stomach Cancer: ਪੇਟ ਦਾ ਕੈਂਸਰ ਜਿਸ ਨੂੰ ਅੰਗਰੇਜ਼ੀ ਵਿੱਚ Stomach Cancer ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨੂੰ ਪੇਟ ਦਾ ਕੈਂਸਰ ਵੀ ਕਿਹਾ ਜਾਂਦਾ ਹੈ। ਇਹ ਸਵਾਲ ਤੁਹਾਡੇ ਮਨ ਵਿੱਚ ਵੀ ਆ ਸਕਦਾ ਹੈ ਕਿ ਕੀ ਪੇਟ ਦੇ ਕੈਂਸਰ ਦੇ ਲੱਛਣ ਮਰਦਾਂ ਅਤੇ ਔਰਤਾਂ

Related Articles