ਪੜਚੋਲ ਕਰੋ
Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ
Hardeep Khan | Arman malik| ਕਲਾ ਨੂੰ ਕੋਈ ਦੱਬ ਨਹੀਂ ਸਕਦਾ, ਹਰਦੀਪ ਖਾਨ ਨੇ ਗਰੀਬੀ ਚੋਂ ਉੱਠ ਕੇ ਕੀਤਾ ਸਾਬਿਤ
ਏਬੀਪੀ ਸਾਂਝਾ ਦੇ ਪੱਤਰਕਾਰ ਅਸ਼ਰਫ਼ ਢੁੱਡੀ ਨਾਲ ਗਾਇਕ ਹਰਦੀਪ ਖਾਨ ਖਾਸ ਮੁਲਾਕਾਤ ਵਿੱਚ ਹਰਦੀਪ ਖਾਨ ਨੇ ਸੋਸ਼ਲ ਮੀਡੀਆ ਸਟਾਰ ਅਰਮਾਨ ਮਲਿਕ ਬਾਰੇ ਵੱਡੇ ਖੁਲਾਸੇ ਕੀਤੇ । ਹਰਦੀਪ ਖਾਨ ਨੇ ਦੱਸਿਆ ਕਿ ਕਿਵੇਂ ਇੱਕ ਨਵੇਂ ਕਲਾਕਾਰ ਨਾਲ ਧੋਖੇ ਕੀਤੇ ਜਾਂਦੇ ਹਨ । ਗਾਇਕੀ ਦੇ ਘਰਾਣੇ ਨਾਲ ਸਬੰਧ ਰੱਖਦੇ ਹਰਦੀਪ ਖਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਗਾਉਂਦੇ ਸੀ ਅਤੇ ਜਦੋਂ ਉਹ ਸਿਰਫ 6 ਸਾਲ ਦਾ ਸੀ ਤਾਂ ਉਸਦੇ ਪਿਤਾ ਦੀ ਅਚਾਨਕ ਮੌਤ ਹੋ ਗਈ । ਜਿਸ ਤੋਂ ਬਾਅਦ ਦਾਦਾ ਦਾਦੀ ਅਤੇ ਉਸਦੀ ਮਾਂ ਨੇ ਔਖੇ ਸਮਿਆਂ ਵਿੱਚ ਉਸਨੂੰ ਪਾਲਿਆ । ਅਤੇ ਹੁਣ ਉਹ ਸਖਤ ਮਿਹਨਤ ਕਰਨ ਤੋਂ ਬਾਅਦ ਗਾਇਕੀ ਦੇ ਸਫ਼ਰ ਵਿੱਚ ਅੱਗੇ ਵਧ ਰਿਹਾ ਹੈ ।
ਹੋਰ ਵੇਖੋ





















