ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਪੰਜਾਬ ਵਿੱਚ ਅੱਜ ਕਿਸਾਨਾਂ ਵੱਲੋਂ ਬਿਜਲੀ ਸੋਧ ਬਿਲ 2025 ਦੇ ਖਿਲਾਫ ਵੱਡਾ ਵਿਰੋਧ ਕੀਤਾ ਜਾ ਰਿਹਾ ਹੈ। ਲਗਾਤਾਰ ਬਿਲ ਦੀਆਂ ਕਾਪੀਆਂ ਫਾੜੀਆਂ ਜਾ ਰਹੀਆਂ ਨੇ 200 ਤੋਂ ਵੱਧ ਥਾਹਾਂ ਦੇ ਉੱਤੇ ਐਸਡੀਓ ਦਫ਼ਤਰਾਂ ਦੇ ਸਾਹਮਣੇ ਧਰਨੇ ਲਗਾਏ ਗਏ ਨੇ ਇਹ ਧਰਨੇ ਦੁਪਹਿਰ 12 ਤੋਂ 30 ਵਜੇ ਤੱਕ ਚੱਲੇ। ਕਿਸਾਨਾਂ ਦਾ ਕਹਿਣਾ ਹੈ ਕਿ ਬਿੱਲ ਦੇ ਖਿਲਾਫ ਹਾਂ ਤੇ ਤੁਰੰਤ ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਇਸ ਬਿੱਲ ਨੂੰ ਤਿੰਨ ਖੇਤੀ ਕਾਨੂੰਨਾਂ ਦੀ ਮਾਂ ਕਹਿੰਦੇ ਹੋਏ ਦੱਸਿਆ ਕਿ ਪਹਿਲਾਂ ਤੋਂ ਵੀ ਜ਼ਿਆਦਾ ਖਤਰਨਾਕ ਬਿਲ ਨੇ। ਉਗਰਾਹਾਂ ਦਾ ਵੀ ਇਸ ਦੇ ਉੱਤੇ ਕੀ ਕਹਿਣਾ ਹੈ? ਦੇਖੋ ਲੜਾਈ ਦਾ ਜੀ ਦੇਖੋ ਇਹਦਾ ਕਿ ਨੂੰ ਹੰਗਾਰਾ ਤਾਂ ਜਿਹੜਾ ਨਾ ਉਹ ਬਹੁਤ ਹੈ ਲੋਕਾਂ ਦੇ ਵਿੱਚੋਂ ਅੱਜ ਦੇਖੋ ਮਹਿਲਾ ਪਿੰਡ ਦੇ ਵਿੱਚ ਦੋ ਪਿੰਡਾਂ ਦਾ ਇਕੱਠ ਸੀਗਾ ਲਗਭਗ ਉਥੇ 600 ਬੰਦਾ ਇਕੱਠਾ ਹੋਇਆ ਹੈ ਤੇ ਇਹਦੇ ਚ ਹੰਗਾਰਾ ਅੱਜ ਸਾਰੇ ਪੰਜਾਬ ਦੇ ਵਿੱਚ ਤੁਹਾਨੂੰ ਲਾਉਣਾ ਹੋਵੇ ਆਪਣਾ 200 ਥਾਵਾਂ ਤੇ ਜਿਹੜੇ ਪ੍ਰਦਰਸ਼ਨ ਨੇ ਹੋ ਰਹੇ ਨੇ 200 ਥਾਵਾਂ ਤੇ ਘੱਟੋ ਘੱਟ ਲੱਖ ਦੋ ਲੱਖ ਬੰਦਾ ਤਾਂ ਇਕੱਠਾ ਹੋਊਗਾ ਇਸ ਕਰਕੇ ਅਸੀਂ ਸਮਝਦੇ ਆਂ ਵੀ ਹੰਗਾਰਾ ਤੇ ਤਕੜਾ। ਪੰਜਾਬ ਵਿੱਚ ਅੱਜ ਕਿਸਾਨਾਂ ਵੱਲੋਂ ਬਿਜਲੀ ਸੋਧ ਬਿਲ 2025 ਦੇ ਖਿਲਾਫ ਵੱਡਾ ਵਿਰੋਧ ਕੀਤਾ ਜਾ ਰਿਹਾ ਹੈ। ਲਗਾਤਾਰ ਬਿਲ ਦੀਆਂ ਕਾਪੀਆਂ ਫਾੜੀਆਂ ਜਾ ਰਹੀਆਂ ਨੇ 200 ਤੋਂ ਵੱਧ ਥਾਹਾਂ ਦੇ ਉੱਤੇ ਐਸਡੀਓ ਦਫ਼ਤਰਾਂ ਦੇ ਸਾਹਮਣੇ ਧਰਨੇ ਲਗਾਏ ਗਏ ਨੇ ਇਹ ਧਰਨੇ ਦੁਪਹਿਰ 12 ਤੋਂ 30 ਵਜੇ ਤੱਕ ਚੱਲੇ। ਕਿਸਾਨਾਂ ਦਾ ਕਹਿਣਾ ਹੈ ਕਿ ਬਿੱਲ ਦੇ ਖਿਲਾਫ ਹਾਂ ਤੇ ਤੁਰੰਤ ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਕਿਸਾਨ ਆਗੂਆਂ ਨੇ ਇਸ ਬਿੱਲ ਨੂੰ ਤਿੰਨ ਖੇਤੀ ਕਾਨੂੰਨਾਂ ਦੀ ਮਾਂ ਕਹਿੰਦੇ ਹੋਏ ਦੱਸਿਆ ਕਿ ਪਹਿਲਾਂ ਤੋਂ ਵੀ ਜ਼ਿਆਦਾ ਖਤਰਨਾਕ ਬਿਲ ਨੇ। ਉਗਰਾਹਾਂ ਦਾ ਵੀ ਇਸ ਦੇ ਉੱਤੇ ਕੀ ਕਹਿਣਾ ਹੈ? ਦੇਖੋ ਲੜਾਈ ਦਾ ਜੀ ਦੇਖੋ ਇਹਦਾ ਕਿ ਨੂੰ ਹੰਗਾਰਾ ਤਾਂ ਜਿਹੜਾ ਨਾ ਉਹ ਬਹੁਤ ਹੈ ਲੋਕਾਂ ਦੇ ਵਿੱਚੋਂ ਅੱਜ ਦੇਖੋ ਮਹਿਲਾ ਪਿੰਡ ਦੇ ਵਿੱਚ ਦੋ ਪਿੰਡਾਂ ਦਾ ਇਕੱਠ ਸੀਗਾ ਲਗਭਗ ਉਥੇ 600 ਬੰਦਾ ਇਕੱਠਾ ਹੋਇਆ ਹੈ ਤੇ ਇਹਦੇ ਚ ਹੰਗਾਰਾ ਅੱਜ ਸਾਰੇ ਪੰਜਾਬ ਦੇ ਵਿੱਚ ਤੁਹਾਨੂੰ ਲਾਉਣਾ ਹੋਵੇ ਆਪਣਾ 200 ਥਾਵਾਂ ਤੇ ਜਿਹੜੇ ਪ੍ਰਦਰਸ਼ਨ ਨੇ ਹੋ ਰਹੇ ਨੇ 200 ਥਾਵਾਂ ਤੇ ਘੱਟੋ ਘੱਟ ਲੱਖ ਦੋ ਲੱਖ ਬੰਦਾ ਤਾਂ ਇਕੱਠਾ ਹੋਊਗਾ ਇਸ ਕਰਕੇ ਅਸੀਂ ਸਮਝਦੇ ਆਂ ਵੀ ਹੰਗਾਰਾ ਤੇ ਤਕੜਾ।

















