ਪੜਚੋਲ ਕਰੋ
Dubai Burj Khalifa | ਪੰਜਾਬ 'ਚ ਵੀ ਬਣ ਰਿਹਾ ਦੁਬਈ ਵਾਂਗ ਬੁਰਜ ਖਲੀਫ਼ਾ
Dubai Burj Khalifa | ਪੰਜਾਬ 'ਚ ਵੀ ਬਣ ਰਿਹਾ ਦੁਬਈ ਵਾਂਗ ਬੁਰਜ ਖਲੀਫ਼ਾ
ਇਕ ਕਰੋੜ 4 ਲੱਖ ਰੁਪਏ ਵਿੱਚ ਹੋਈ ਮਨੋਰੰਜਨ ਮੇਲੇ ਦੀ ਬੋਲੀ ਬੁਰਜ ਖਲੀਫਾ ਦਾ ਮਾਡਲ ਲੰਡਨ ਬ੍ਰਿਜ ਦਾ ਮਾਡਲ ਅਤੇ ਕੇਦਾਰਨਾਥ ਦੇ ਮੰਦਰ ਦਾ ਮਾਡਲ ਰਹੇਗਾ ਲੋਕਾਂ ਦੇ ਖਿੱਚ ਦਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਮਨੋਰੰਜਨ ਮੇਲਾ ਸ਼ੁਰੂ ਹੋਣ ਨੂੰ ਲੈ ਕੇ ਪੂਰੇ ਜੋਰਾਂ ਸ਼ੋਰ ਅਤੇ ਤਿਆਰੀਆਂ ਚੱਲ ਰਹੀਆਂ ਨੇ ਦੱਸ ਦੇ ਕਿ ਮਨੋਰੰਜਨ ਮੇਲਾ ਹਰ ਸਾਲ 40 ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ ਲੱਗਦੇ ਸ਼ਹੀਦੀ ਜੋੜ ਮੇਲੇ ਮੇਲੇ ਮਾਘੀ ਉੱਪਰ ਲਗਾਇਆ ਜਾਂਦਾ ਹੈ ਇਸ ਸਾਲ ਇਸ ਮਾਘੀ ਮੇਲੇ ਦੇ ਠੇਕੇ ਦੀ ਬੋਲੀ ਕਰੀब 1 ਕਰੋੜ 4 ਲੱਖ ਰੁਪਏ ਵਿੱਚ ਹੋਈ ਹੈ ਇਸ ਵਾਰ ਇਹ ਮੇਲਾ ਬਹੁਤ ਹੀ ਜਿਆਦਾ ਖਾਸ ਰਹਿਣ ਵਾਲਾ ਹੈ ਕਿਉਂਕਿ ਇਸ ਵਾਰ ਇਸ ਮੇਲੇ ਦੇ ਵਿੱਚ ਬੁਰਜ ਖਲੀਫਾ ਦਾ ਮਾਡਲ ਅਤੇ ਲੰਡਨ ਬ੍ਰਿਜ ਦਾ ਮਾਡਲ ਤੇ ਨਾਲ ਹੀ ਕੇਦਾਰਨਾਥ ਮੰਦਿਰ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਰਹੇਗਾ
ਹੋਰ ਵੇਖੋ






















