ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਕੀ ਇੱਕ ਦਿਨ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਅਸੀਂ ਮਨਰੇਗਾ ਦੀ ਜੰਗ ਜਿੱਤ ਲਈ ਵਿਰੋਧ ਕਿੱਥੇ ਕਰਨਾ ਸੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਿੱਥੇ ਤੁਹਾਡੇ ਮੈਂਬਰ ਪਾਰਲੀਮੈਂਟ ਨੇ ਜਿੱਥੇ ਤੁਹਾਡੇ ਰਾਜ ਸਭਾ ਦੇ ਮੈਂਬਰ ਨੇ ਲੋਕ ਸਭਾ ਦੇ ਮੈਂਬਰ ਨੇ ਉੱਥੇ ਤਾਂ ਤੁਹਾਡੇ ਸਾਰੇ ਮੈਂਬਰ ਵਿਅਸਤ ਨੇ ਕੋਈ ਕਿਸੇ ਸਰਕਾਰੀ ਧਿਰ ਦੇ ਮੰਤਰੀ ਦੇ ਨਾਲ ਫੋਟੋ ਖਿਚਾ ਰਿਹਾ ਤੇ ਉਰੇ ਵਿਸ਼ੇਸ਼ ਇਜਲਾਸ ਬੁਲਾ ਕੇ ਤੁਸੀਂ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕਰ ਰਹੇ ਹੋ ਕੀ ਇੱਕ ਦਿਨ ਦੇ ਇਜਲਾਸ ਦੇ ਕੀ ਇੱਕ ਦਿਨ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਅਸੀਂ ਮਨਰੇਗਾ ਦੀ ਜੰਗ ਜਿੱਤ ਲਈ ਵਿਰੋਧ ਕਿੱਥੇ ਕਰਨਾ ਸੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਿੱਥੇ ਤੁਹਾਡੇ ਮੈਂਬਰ ਪਾਰਲੀਮੈਂਟ ਨੇ ਜਿੱਥੇ ਤੁਹਾਡੇ ਰਾਜ ਸਭਾ ਦੇ ਮੈਂਬਰ ਨੇ ਲੋਕ ਸਭਾ ਦੇ ਮੈਂਬਰ ਨੇ ਉੱਥੇ ਤਾਂ ਤੁਹਾਡੇ ਸਾਰੇ ਮੈਂਬਰ ਵਿਅਸਤ ਨੇ ਕੋਈ ਕਿਸੇ ਸਰਕਾਰੀ ਧਿਰ ਦੇ ਮੰਤਰੀ ਦੇ ਨਾਲ ਫੋਟੋ ਖਿਚਾ ਰਿਹਾ ਤੇ ਉਰੇ ਵਿਸ਼ੇਸ਼ ਇਜਲਾਸ ਬੁਲਾ ਕੇ ਤੁਸੀਂ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਪੰਜਾਬੀਆਂ ਦੇ ਹੱਕਾਂ ਦੀ ਰਾਖੀ ਕਰ ਰਹੇ ਹੋ ਕੀ ਇੱਕ ਦਿਨ ਦੇ ਇਜਲਾਸ ਦੇ






















